09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਰੋਹਿਤ ਕੁਮਾਰ ਬਲਾਕ ਯੂਥ ਕਾਂਗਰਸ ਹਾਜੀਪੁਰ ਦੇ ਪ੍ਰਧਾਨ ਨਿਯੁਕਤ

ਅਜੀਤ ਡੈਸਕ 25-06-2026

ਹਾਜੀਪੁਰ, 24 ਜੂਨ (ਜੋਗਿੰਦਰ ਸਿੰਘ)-ਪੰਜਾਬ ਯੂਥ ਕਾਂਗਰਸ ਦੀਆਂ ਹੋਈਆਂ ਚੋਣਾਂ ਦੌਰਾਨ ਰੋਹਿਤ ਕੁਮਾਰ ਨੇ ਬਲਾਕ ਯੂਥ ਕਾਂਗਰਸ ਹਾਜੀਪੁਰ ਦੇ ਪ੍ਰਧਾਨ ਵਜੋਂ ਜਿੱਤ ਪ੍ਰਾਪਤ ਕੀਤੀ ਹੈ। ਇਸ ਮੌਕੇ ਰੋਹਿਤ ਕੁਮਾਰ ਨੇ ਹਲਕਾ ਇੰਚਾਰਜ ਕਾਂਗਰਸ ਤੇ ਸਾਬਕਾ ਵਿਧਾਇਕਾ ਮੁਕੇਰੀਆਂ ਮੈਡਮ ਇੰਦੂ ਬਾਲਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਰੋਹਿਤ ਕੁਮਾਰ ਨੇ ਕਿਹਾ ਕਿ ਜੋ ਵਿਸ਼ਵਾਸ ਸਾਬਕਾ ਵਿਧਾਇਕਾ ਮੈਡਮ ਇੰਦੂ ਬਾਲਾ ਤੇ ਕਾਂਗਰਸ ਪਾਰਟੀ ਨੇ ਉਸ ’ਤੇ ਪ੍ਰਗਟ ਕੀਤਾ ਹੈ ਉਹ ਉਸ ’ਤੇ ਉੱਤਰਨ ਦਾ ਪੂਰਾ ਯਤਨ ਕਰੇਗਾ ਅਤੇ ਹਲਕੇ ’ਚ ਯੂਥ ਕਾਂਗਰਸ ਨੂੰ ਮਜ਼ਬੂਤ ਕਰਨ ’ਚ ਹਰ ਸੰਭਵ ਯਤਨ ਕਰੇਗਾ। ਇਸ ਮੌਕੇ ਬਲਾਕ ਬੀ. ਸੀ. ਸੈੱਲ ਕਾਂਗਰਸ ਰਵਿੰਦਰ ਕੁਮਾਰ, ਸੁਧੀਰ ਠਾਕੁਰ, ਜਟਮਲ, ਰਾਏ ਸਿੰਘ ਆਦਿ ਹਾਜ਼ਰ ਸਨ।

 

ਪਿਛਲੀ ਖ਼ਬਰ ਡੀ.ਸੀ. ਵਲੋਂ ਸੰਭਾਵਿਤ ਹੜ੍ਹਾਂ ਸੰਬੰਧੀ ਐੱਸ.ਡੀ.ਐੱਮਜ਼ ਅਤੇ ਰੈਵੀਨਿਊ ਅਧਿਕਾਰੀਆਂ ਨਾਲ ਮੀਟਿੰਗ ਅਗਲੀ ਖ਼ਬਰ ਦਸੂਹਾ ਵਿਚ ਮੀਂਹ-ਹਨੇਰੀ ਦਾ ਕਹਿਰ ਹੁਸ਼ਿਆਰਪੁਰ ਰੋਡ ’ਤੇ ਦੋ ਦਰਜਨ ਤੋਂ ਵੱਧ ਸਫ਼ੈਦੇ ਦੇ ਦਰੱਖ਼ਤ ਨੁਕਸਾਨੇ,

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।