09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਸ੍ਰੀ ਅਗਰਵਾਲ ਸਭਾ ਮੁਕੇਰੀਆਂ ਵਲੋਂ ਸਤੀਸ਼ ਅਗਰਵਾਲ ਦੇ ਅਕਾਲ ਚਲਾਣੇ 'ਤੇ ਸ਼ੋਕ ਸਭਾ ਦਾ ਆਯੋਜਨ

ਅਜੀਤ ਡੈਸਕ 16-06-2026
ਮੁਕੇਰੀਆਂ, 15 ਜੂਨ (ਰਾਮਗੜ੍ਹੀਆ)-ਸ੍ਰੀ ਅਗਰਵਾਲ ਸਭਾ ਮੁਕੇਰੀਆਂ ਵਿਖੇ ਪ੍ਰਧਾਨ ਮੰਗਲੇਸ਼ ਕੁਮਾਰ ਜੱਜ ਦੀ ਪ੍ਰਧਾਨਗੀ ਹੇਠ ਸ਼ੋਕ ਸਭਾ ਦਾ ਆਯੋਜਨ ਕੀਤਾ | ਸ਼ੋਕ ਸਭਾ 'ਚ ਸਾਬਕਾ ਪ੍ਰਧਾਨ ਤੇ ਸਰਪ੍ਰਸਤ ਸਤੀਸ਼ ਕੁਮਾਰ ਅਗਰਵਾਲ ਦੇ ਦਿਹਾਂਤ 'ਤੇ ਸ਼ੌਕ ਪ੍ਰਗਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ ਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ | ਇਸ ਮੌਕੇ ਅਜੈ ਅਗਰਵਾਲ, ਵਿਪਨ ਅਗਰਵਾਲ, ਡਾ. ਵਿਜੇ ਅਗਰਵਾਲ, ਨਾਥ ਗੁਪਤਾ, ਵਿਨੀਤ ਅਗਰਵਾਲ, ਕਸ਼ਯਪ ਅਗਰਵਾਲ, ਜੇ. ਪੀ. ਅਗਰਵਾਲ, ਰਮਨ ਅਗਰਵਾਲ, ਰਾਘਵ ਅਗਰਵਾਲ, ਸ਼ਿਆਮ ਅਗਰਵਾਲ, ਰੋਹਿਤ ਅਗਰਵਾਲ, ਮਯੰਕ ਅਗਰਵਾਲ, ਮਨੋਜ ਅਗਰਵਾਲ, ਅਤੁਲ ਅਗਰਵਾਲ, ਸ਼ਾਨੂ ਅਗਰਵਾਲ, ਅਮਿਤ ਅਗਰਵਾਲ, ਰਿਸ਼ੂ ਅਗਰਵਾਲ, ਕਪਿਲ ਅਗਰਵਾਲ, ਵਰਜਿੰਦਰ ਅਗਰਵਾਲ ਆਦਿ ਨੇ ਦੁੱਖ ਪ੍ਰਗਟ ਕੀਤਾ |

ਪਿਛਲੀ ਖ਼ਬਰ ਮੋਟਰਸਾਈਕਲ ਤੇ ਟੈਂਕਰ ਦੀ ਟੱਕਰ 'ਚ ਪ੍ਰਵਾਸੀ ਔਰਤ ਦੀ ਮੌਤ <br/> ਅਗਲੀ ਖ਼ਬਰ ਗੁਰਦੁਆਰਾ ਬਾਬਾ ਗੰਗ ਦਾਸ ਘਾਗੋਂ ਗੁਰੂ ਦੇ ਜੋੜ ਮੇਲੇ 'ਚ ਸੰਗਤਾਂ ਦਾ ਉਮੜਿਆ ਸੈਲਾਬ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।