28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਮਾਤਾ ਪੁਰਣਿਮਾ ਸ਼ਰਮਾ ਨਮਿਤ ਰਸਮ ਪਗੜੀ 3 ਨੂੰ

ਅਜੀਤ ਡੈਸਕ 30-05-2026
ਤਲਵਾੜਾ, 29 ਮਈ (ਮਹਿਤਾ)-ਲੈਕਚਰਾਰ ਸ੍ਰੀ ਯੋਗੇਸ਼ ਸ਼ਰਮਾ ਦੀ ਪੂਜਨੀਕ ਮਾਤਾ ਪੁਰਣਿਮਾ ਸ਼ਰਮਾ ਧਰਮ ਪਤਨੀ ਸਵ. ਸਤਪਾਲ ਸ਼ਰਮਾ ਵਾਸੀ ਦਾਤਾਰਪੁਰ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਪਾਠ ਦੇ ਭੋਗ, ਰਸਮ ਪਗੜੀ ਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਨਿਵਾਸ ਸਥਾਨ ਮੇਨ ਬਾਜ਼ਾਰ ਦਾਤਾਰਪੁਰ ਵਿਖੇ ਮਿਤੀ 3 ਜੂਨ ਨੂੰ ਦੁਪਹਿਰ 2 ਤੋਂ 3 ਵਜੇ ਤੱਕ ਹੋਵੇਗੀ |
ਪਿਛਲੀ ਖ਼ਬਰ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਨੇ ਡੀ. ਸੀ. ਰਾਹੀਂ ਪਸ਼ੂ ਪਾਲਣ ਮੰਤਰੀ ਨੂੰ ਭੇਜਿਆ ਸੂਚਨਾ ਪੱਤਰ ਅਗਲੀ ਖ਼ਬਰ ਪਾਮਾ ਗੋਤ ਦੇ ਜਠੇਰਿਆਂ ਦਾ ਮੇਲਾ ਕੱਲ੍ਹ-ਐਡ. ਬਲਵਿੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।