07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਮੀਰੀ ਪੀਰੀ ਫੁੱਟਬਾਲ ਅਕੈਡਮੀ ਪੱਦੀ ਸੂਰਾ ਸਿੰਘ ਅੰਡਰ-17 ਦੀ ਟੀਮ ਬਣੀ ਚੈਂਪੀਅਨ

ਅਜੀਤ ਡੈਸਕ 24-05-2026
ਹੁਸ਼ਿਆਰਪੁਰ, 23 ਮਈ (ਨਰਿੰਦਰ ਸਿੰਘ ਬੱਡਲਾ)-ਬੀ. ਐਸ. ਐਫ. ਵਲੋਂ ਖੜਕਾਂ ਵਿਖੇ ਡਾਈਮੰਡ ਜੁਬਲੀ ਫੁੱਟਬਾਲ ਟੂਰਨਾਮੈਂਟ ਕਰਵਾਇਆ | ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਮੀਰੀ ਪੀਰੀ ਫੁੱਟਬਾਲ ਅਕੈਡਮੀ ਪੱਦੀ ਸੂਰਾ ਸਿੰਘ ਦੀ ਟੀਮ ਤੇ ਫੁੱਟਬਾਲ ਅਕੈਡਮੀ ਪਾਲਦੀ ਵਿਚਕਾਰ ਹੋਇਆ, ਜਿਸ 'ਚ ਮੀਰੀ ਪੀਰੀ ਫੁੱਟਬਾਲ ਅਕੈਡਮੀ ਪੱਦੀ ਸੂਰਾ ਸਿੰਘ ਦੀ ਟੀਮ ਨੇ ਪਲੈਨਟੀ ਕਿੱਕਾਂ ਰਾਹੀਂ ਹਰਾ ਕੇ ਚੈਂਪੀਅਨ ਬਣੀ | ਇਸ ਮੌਕੇ ਪਿ੍ੰ. ਹਰਬਿਲਾਸ ਬੰਗਾ, ਇਕਬਾਲ ਸਿੰਘ ਖੇੜਾ, ਨਿਰਮਲ ਸਿੰਘ ਭੀਲੋਵਾਲ, ਕੋਚ ਜੈ ਪਾਲ ਡਾਣਸੀਵਾਲ, ਨਰਿੰਦਰ ਸਿੰਘ ਸਹੋਤਾ, ਸਰਪੰਚ ਜਰਨੈਲ ਸਿੰਘ, ਗੁਰਕਿਰਪਾਲ ਸਿੰਘ ਖਟਕੜ, ਬਾਬਾ ਹਰਜਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਅਰਾਮਸਰ ਸਾਹਿਬ, ਸਰਬਜੀਤ ਸਿੰਘ ਸਹੋਤਾ, ਸੁਖਵਿੰਦਰ ਸਿੰਘ ਗਿੱਲ, ਜਥੇਦਾਰ ਲਖਵੀਰ ਸਿੰਘ ਡਾਣਸੀਵਾਲ, ਰਾਜਵਿੰਦਰ ਸਿੰਘ, ਮੇਜਰ ਸਿੰਘ ਸਹੋਤਾ, ਅਮਰੀਕ ਸਿੰਘ, ਪੰਚ ਕੇਵਲ ਸਿੰਘ ਖ਼ਾਲਸਾ, ਹਰਵਿੰਦਰ ਸਿੰਘ ਪੂਨੀਆਂ ਵੱਲੋਂ ਖਿਡਾਰੀਆਂ ਕੋਚ ਤੇ ਕਲੱਬ ਮੈਂਬਰਾਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਕਾਂਗਰਸ ਐੱਸ. ਸੀ. ਡਿਪਾਰਟਮੈਂਟ ਵਲੋਂ 14 ਜਨਰਲ ਸਕੱਤਰ ਤੇ 13 ਸੂਬਾ ਸਕੱਤਰ ਨਿਯੁਕਤ ਹਰਵਿੰਦਰ ਕੁਮਾਰ ਕਾਲੇਵਾਲ ਲੱਲੀਆਂ... ਅਗਲੀ ਖ਼ਬਰ ਅਰੋੜਾ ਇਮੀਗ੍ਰੇਸ਼ਨ ਵਲੋਂ ਵੱਖ-ਵੱਖ ਮੁਲਕਾਂ ਦੇ ਸਟੱਡੀ ਵੀਜ਼ੇ ਲਈ ਮੈਗਾ ਸੈਮੀਨਾਰ ਮੁੱਖ ਦਫ਼ਤਰ ਨਵਾਂਸ਼ਹਿਰ ਵਿਖੇ 30 ਨੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।