26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਹਰਦਿਆਲ ਸਿੰਘ ਨੇ ਬਤੌਰ ਟ੍ਰੇਨਿੰਗ ਅਫ਼ਸਰ ਅਹੁਦਾ ਸੰਭਾਲਿਆ

ਅਜੀਤ ਡੈਸਕ 10-05-2026
ਤਲਵਾੜਾ, 9 ਮਈ (ਮਨੀਸ਼ਾ ਮਹਿਤਾ)-ਸਵ. ਰਮੇਸ਼ ਚੰਦਰ ਡੋਗਰਾ ਸਰਕਾਰੀ ਆਈ. ਟੀ. ਆਈ. ਤਲਵਾੜਾ ਵਿਖੇ ਸ. ਹਰਦਿਆਲ ਸਿੰਘ ਨੇ ਬਤੌਰ ਟ੍ਰੇਨਿੰਗ ਅਫ਼ਸਰ ਆਪਣਾ ਅਹੁਦਾ ਸੰਭਾਲ ਲਿਆ ਹੈ | ਸੰਸਥਾ ਵਿਖੇ ਪਹੁੰਚਣ 'ਤੇ ਪਿ੍ੰ. ਹਰਵਿੰਦਰ ਸਿੰਘ ਦੀ ਯੋਗ ਅਗਵਾਈ 'ਚ ਸਮੂਹ ਸਟਾਫ਼ ਵਲੋਂ ਟ੍ਰੇਨਿੰਗ ਅਫ਼ਸਰ ਹਰਦਿਆਲ ਸਿੰਘ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਪਿ੍ੰ. ਹਰਵਿੰਦਰ ਸਿੰਘ, ਟ੍ਰੇਨਿੰਗ ਅਫ਼ਸਰ ਨਿਰਮਲ ਸਿੰਘ ਬੱਧਣ, ਪ੍ਰਧਾਨ ਲੋਕਲ ਯੂਨਿਟ ਮਨਜੀਤ ਸਿੰਘ ਸੈਣੀ, ਸਕੱਤਰ ਕਮਲਜੀਤ ਸਿੰਘ, ਦੀਪਕ ਮਿਨਹਾਸ, ਨਿਖਿਲ ਮਹਿਤਾ, ਪਰਮਪਾਲ ਸਿੰਘ, ਮਹਿੰਦਰ ਸਿੰਘ ਬਡਿਆਲ, ਰਾਮ ਪਾਲ ਸੰਧੂ, ਸਿਕੰਦਰ ਗਿੱਲ, ਦਿਨੇਸ਼ ਠਾਕੁਰ, ਸੰਦੀਪ ਆਦਮਪੂਰਮੋਟੀਆਂ, ਨਿਰਮਲ ਸਿੰਘ ਗੇਰਾ, ਅਜੈ ਠਾਕੁਰ, ਮੈਡਮ ਰੰਜਨਾ ਸ਼ਰਮਾ, ਨਿਸ਼ਾ, ਰਜਵੰਤ, ਸ਼ੁਭਕਾਤਾ, ਬਲਵਿੰਦਰ ਕੁਮਾਰੀ ਆਦਿ ਤੋਂ ਇਲਾਵਾ ਸਮੂਹ ਸਟਾਫ਼ ਮੈਂਬਰਜ਼ ਹਾਜ਼ਰ ਸਨ |
ਪਿਛਲੀ ਖ਼ਬਰ ਵਿਧਾਇਕ ਘੁੰਮਣ ਅੱਜ ਕਰਨਗੇ ਖੇਡ ਮੈਦਾਨ ਦਾ ਉਦਘਾਟਨ ਅਗਲੀ ਖ਼ਬਰ 'ਦਿਨ ਵੇਲੇ ਟਿੱਪਰਾਂ 'ਤੇ ਪਾਬੰਦੀ' ਸੰਬੰਧੀ ਡੀ. ਸੀ. ਦੇ ਹੁਕਮਾਂ ਨੂੰ ਟਿੱਚ ਨਹੀਂ ਜਾਣਦੇ ਟਿੱਪਰਾਂ ਵਾਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।