ਰਸੂਲਪੁਰ ਵਲੋਂ ਜ਼ਿਲ੍ਹਾ ਜਥੇਬੰਦੀ ਦੇ ਨਵ-ਨਿਯੁਕਤ ਅਹੁਦੇਦਾਰ ਸਨਮਾਨਿਤ
ਅਜੀਤ ਡੈਸਕ
31-03-2026
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਜਰਨਲ ਕੌਂਸਲ ਕਮਲਜੀਤ ਸਿੰਘ ਕੁਲਾਰ, ਬਲਵਿੰਦਰ ਸਿੰਘ ਚਿੱਪੜਾ, ਸੰਜੀਵ ਸਿੰਘ ਕੋਈ, ਲਖਵਿੰਦਰ ਸਿੰਘ ਰਿਆੜ, ਪਿ੍ਥੀਪਾਲ ਸਿੰਘ ਦਾਤਾ, ਜਸਵੰਤ ਸਿੰਘ ਪੱਖੋਵਾਲ, ਜਗਰੂਪ ਸਿੰਘ ਜਮਸ਼ੇਰ ਚਠਿਆਲ, ਯੂਥ ਆਗੂ ਲੱਕੀ ਰਾਈ ਸਮੇਤ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ |