07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪੰਜਾਬ ਦੇ ਰਾਜਪਜਾਲ ਕਟਾਰੀਆ ਭਲਕੇ ਪਹੁੰਚਣਗੇ ਮੁਕੇਰੀਆਂ-ਅੱਲ੍ਹਾ ਬਖ਼ਸ਼

ਅਜੀਤ ਡੈਸਕ 22-02-2026
ਬਿਕਰਮ ਸਿੰਘ ਅੱਲ੍ਹਾ ਬਖ਼ਸ਼


ਮੁਕੇਰੀਆਂ, 21 ਫਰਵਰੀ (ਰਾਮਗੜ੍ਹੀਆ)-ਗੁਲਾਬ ਚੰਦ ਕਟਾਰੀਆ ਮਾਨਯੋਗ ਗਵਰਨਰ ਆਫ ਪੰਜਾਬ ਅਤੇ ਐਡਮਿਨਿਸਟ੍ਰੇਟਰ ਯੂ.ਟੀ. ਚੰਡੀਗੜ੍ਹ 23 ਫਰਵਰੀ ਨੂੰ ਮੁਕੇਰੀਆਂ ਵਿਖੇ ਵਾਰ ਅਗੇਂਸਟ ਡਰੱਗ ਰੈਲੀ 'ਚ ਸ਼ਾਮਿਲ ਹੋਣ ਲਈ ਪਹੁੰਚ ਰਹੇ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਿਕਰਮ ਸਿੰਘ ਅੱਲਾ ਬਖਸ਼ ਨੇ ਦੱਸਿਆ ਕਿ ਇਹ ਰੈਲੀ ਤਹਿਸੀਲ ਕੰਪਲੈਕਸ ਮੁਕੇਰੀਆਂ ਤੋਂ ਸ਼ੁਰੂ ਹੋ ਕੇ ਤਲਵਾੜਾ ਰੋਡ, ਅੰਬੇਡਕਰ ਪਾਰਕ, ਮਾਤ ਰਾਣੀ ਚੌਕ ਤੋਂ ਹੁੰਦੀ ਹੋਈ ਦਸ਼ਮੇਸ਼ ਕਾਲਜ ਮੁਕੇਰੀਆਂ ਵਿਖੇ ਸੰਪੰਨ ਹੋਵੇਗੀ |
ਪਿਛਲੀ ਖ਼ਬਰ ਘਰ 'ਚੋਂ 2 ਮੱਝਾਂ ਚੋਰੀ ਅਗਲੀ ਖ਼ਬਰ ਨੰਬਰਦਾਰ ਯੂਨੀਅਨ ਦੀ ਮੀਟਿੰਗ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।