05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਅੱਜ ਬਿਜਲੀ ਬੰਦ ਰਹੇਗੀ

ਅਜੀਤ ਡੈਸਕ 22-02-2026
ਭੰਗਾਲਾ, 21 ਫਰਵਰੀ (ਬਲਵਿੰਦਰਜੀਤ ਸਿੰਘ ਸੈਣੀ)-66 ਕੇ. ਵੀ ਭੰਗਾਲਾ ਅਤੇ 66 ਕੇ ਵੀ ਬੁੱਢਾਬੜ ਦੀ ਜ਼ਰੂਰੀ ਮੁਰੰਮਤ ਕਰਨ ਲਈ ਇਨ੍ਹਾਂ ਸਭ ਸਟੇਸ਼ਨਾਂ ਤੋਂ ਚੱਲਦੇ ਪਿੰਡ ਮੰਝਪੁਰ, ਪਲਾਕੀ, ਮਹਿਤਾਬਪੁਰ, ਗੁਰਦਾਸਪੁਰ, ਮਾਨਸਰ, ਭੰਗਾਲਾ, ਨੁਸ਼ਹਿਰਾ ਪੱਤਣ, ਬਹਿਬਲ ਮੰਜ, ਕੋਟਲੀ, ਹਰਦੋਪੁਰ, ਚਨੌਰ, ਪਿੰਡਾਂ ਦੀ ਸਪਲਾਈ 23 ਫਰਵਰੀ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹੇਗੀ | ਇਹ ਜਾਣਕਾਰੀ ਇੰਜੀਨੀਅਰ ਯੋਗੇਸ਼ ਕੁਮਾਰ ਉਪ ਮੰਡਲ ਅਫ਼ਸਰ ਵਲੋਂ ਦਿੱਤੀ ਗਈ |
ਪਿਛਲੀ ਖ਼ਬਰ ਨਸ਼ਾ ਤਸਕਰ 1 ਕਿੱਲੋ ਅਫ਼ੀਮ ਸਮੇਤ ਗਿ੍ਫ਼ਤਾਰ ਅਗਲੀ ਖ਼ਬਰ ਪਿੰਡ ਗਾਲੜੀਆਂ ਦਾ ਸਰਪੰਚ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ, ਲੱਖੀ ਗਿਲਜੀਆਂ ਵਲੋਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।