08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

25-26 ਜਨਵਰੀ ਨੂੰ ਫਗਵਾੜਾ ਗੇਟ ਇਲੈਕਟ੍ਰਾਨਿਕ ਮਾਰਕੀਟ ਨਾਲ ਸੰਬੰਧਤ 13 ਐਸੋਸੀਏਸ਼ਨਾਂ ਵਲੋਂ ਮਾਰਕੀਟ ਬੰਦ ਦਾ ਐਲਾਨ <br/>

ਜਾਣਕਾਰੀ ਦਿੰਦੇ ਹੋਏ ਬਲਜੀਤ ਸਿੰਘ ਆਹਲੂਵਾਲੀਆ ਤੇ ਹੋਰ | ਤਸਵੀਰ ਮੁਨੀਸ਼ <br/> 22-01-2026
ਜਲੰਧਰ, 21 ਜਨਵਰੀ (ਹਰਵਿੰਦਰ ਸਿੰਘ ਫੁੱਲ)- ਮਹੀਨੇ ਦਾ ਆਖ਼ਰੀ ਐਤਵਾਰ ਤੇ ਗਣਤੰਤਰ ਦਿਵਸ ਦੇ ਸੰਬੰਧੀ 25 ਅਤੇ 26 ਜਨਵਰੀ ਨੂੰ ਦੋ ਦਿਨ ਫਗਵਾੜਾ ਗੇਟ ਇਲੈਕਟ੍ਰੋਨਿਕ ਮਾਰਕੀਟ ਤੇ ਨਾਲ ਦੀਆਂ 13 ਐਸੋਸੀਏਸ਼ਨਾਂ ਵਲੋਂ ਮਾਰਕੀਟ ਬੰਦ ਰਹਿਣਗੀਆਂ | ਇਹ ਐਲਾਨ ਐਸੋਸੀਏਸ਼ਨ ਦੇ ਆਗੂਆਂ ਨੇ ਪੈੱ੍ਰਸ ਨੂੰ ਜਾਰੀ ਇੱਕ ਬਿਆਨ 'ਚ ਕੀਤਾ | ਇਸ ਤੋਂ ਪਹਿਲਾਂ ਵੱਖ-ਵੱਖ ਐਸੋਸੀਏਸ਼ਨ ਦੇ ਅਧਿਕਾਰੀਆਂ ਦੀ ਇੱਕ ਜ਼ਰੂਰੀ ਮੀਟਿੰਗ ਹੋਈ ਜਿਸ ਵਿਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ | ਇਸ ਮੌਕੇ ਬਲਜੀਤ ਸਿੰਘ ਆਹਲੂਵਾਲੀਆ, ਭੁਪਿੰਦਰ ਲੱਕੀ, ਹਰਪ੍ਰੀਤ ਸਿੰਘ ਲਵਲੀ, ਸਰਬਜੀਤ ਅਨੰਦ, ਨੀਟਾ ਮੁਰਗ਼ਾਈ, ਮੰਨੰੂ ਬੇਰੀ, ਰਾਹੁਲ ਜੁਨੇਜਾ, ਜਸਪਾਲ ਸਿੰਘ ਫਲੋਰਾ, ਰੋਕੀ ਮਨਚੰਦਾ, ਰਾਜਨ ਗੋਸਾਈਾ, ਸੰਦੀਪ ਧੀਮਾਨ, ਗੌਰਵ ਛਾਬੜਾ, ਬਲਬੀਰ ਸਿੰਘ, ਗਗਨਦੀਪ ਸਚਦੇਵਾ, ਤਰਨਦੀਪ ਸਿੰਘ, ਸੰਦੀਪ ਸਿੰਘ, ਯੋਗੇਸ਼ ਕੁਮਾਰ, ਸਰਬਜੀਤ ਮੱਕੜ, ਜਸਮੀਤ, ਗੁਰਬਖ਼ਸ਼ ਸਿੰਘ ਬਖ਼ਸ਼ੀ ਤੇ ਹੋਰ ਆਗੂ ਸ਼ਾਮਲ ਸਨ |

ਪਿਛਲੀ ਖ਼ਬਰ ਪਲਾਸਟਿਕ ਦੇ ਲਿਫ਼ਾਫ਼ਿਆਂ ਦੇ ਟੁਕੜੇ ਕਰਨ ਲਈ ਨਿਗਮ ਨੇ ਖ਼ਰੀਦੀ ਮਸ਼ੀਨ ਅਗਲੀ ਖ਼ਬਰ ਕਾਕੂ ਆਹਲੂਵਾਲੀਆ ਬਣੇ ਪੰਜਾਬ ਖਾਦੀ ਤੇ ਗ੍ਰਾਮ ਵਿਕਾਸ ਬੋਰਡ ਦੇ ਚੇਅਰਮੈਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।