04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਦੁਬਈ ਦੇ ਕ੍ਰਾਊਨ ਪ੍ਰਿੰਸ ਨੇ ਪਾਇਲਟ ਸਮਿਤ ਮੱਛਾਰ ਨਾਲ ਕੀਤੀ ਮੁਲਾਕਾਤ

ਦੁਬਈ, 3 ਅਕਤੂਬਰ (ਏਜੰਸੀ)-ਦੁਬਈ ਦੇ ਕ੍ਰਾਊਨ ਪ੍ਰਿੰਸ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਭਾਰਤੀ ਪਾਇਲਟ ਸਮਿਤ ਮੱਛਾਰ ਨਾਲ ਮੁਲਾਕਾਤ ਕੀਤੀ। ਇਹ ਪਾਇਲਟ ਸ਼ਹਿਰ ਦੇ ਇਕ ਹਸਪਤਾਲ ’ਚ ਜ਼ੇਰੇ-ਇਲਾਜ ਹੈ। ਮੁਲਾਕਾਤ ਤੋਂ ਬਾਅਦ, ਕ੍ਰਾਊਨ ...

ਅਜੀਤ ਡੈਸਕ 04-10-2026

ਦੁਬਈ, 3 ਅਕਤੂਬਰ (ਏਜੰਸੀ)-ਦੁਬਈ ਦੇ ਕ੍ਰਾਊਨ ਪ੍ਰਿੰਸ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਭਾਰਤੀ ਪਾਇਲਟ ਸਮਿਤ ਮੱਛਾਰ ਨਾਲ ਮੁਲਾਕਾਤ ਕੀਤੀ। ਇਹ ਪਾਇਲਟ ਸ਼ਹਿਰ ਦੇ ਇਕ ਹਸਪਤਾਲ ’ਚ ਜ਼ੇਰੇ-ਇਲਾਜ ਹੈ। ਮੁਲਾਕਾਤ ਤੋਂ ਬਾਅਦ, ਕ੍ਰਾਊਨ ਪ੍ਰਿੰਸ ਨੇ ਪਾਇਲਟ ਲਈ ਆਪਣੀ ‘ਪੂਰੀ ਪ੍ਰਸ਼ੰਸਾਤੇ ਸਤਿਕਾਰ’ ਜ਼ਾਹਰ ਕੀਤਾ। ਉਨ੍ਹਾਂ ‘ਐਕਸ’ ’ਤੇ ਲਿਖਿਆ ਕਿ ਸਾਡੇ ਵੱਲੋਂ ਅਤੇ ਦੇਸ਼ ਦੀ ਲੀਡਰਸ਼ਿਪ ਵੱਲੋਂ ਉਨ੍ਹਾਂ ਲਈ ਪੂਰੀ ਪ੍ਰਸ਼ੰਸਾ ਤੇ ਸਤਿਕਾਰ ਹੈ। ਸਾਨੂੰ ਮਾਣ ਹੈ ਕਿ ਉਹ ਸਾਡੀ ਟੀਮ ਦਾ ਹਿੱਸਾ ਹਨ, ਸਾਡੇ ਦੇਸ਼ ਦੀ ਕਹਾਣੀ ਦਾ ਹਿੱਸਾ ਹਨ ਤੇ ਉਸ ਵਿਰਾਸਤ ਦਾ ਹਿੱਸਾ ਹਨ, ਜਿਸ ਦੀ ਯੂ.ਏ.ਈ. ਨੁਮਾਇੰਦਗੀ ਕਰਦਾ ਹੈ।

ਪਿਛਲੀ ਖ਼ਬਰ ਭਾਰਤੀ ਪਾਇਲਟ ’ਤੇ ਹਮਲੇ ਦਾ ਦੋਸ਼ੀ ਅਲ-ਕਾਇਦਾ ਤੋਂ ਸੀ ਪ੍ਰਭਾਵਿਤ ਕੱਟੜਪੰਥੀ ਸੋਚ ਕਾਰਨ ਪਹਿਲਾਂ ਵੀ ਓਮਾਨ ਏਅਰ ਤੋਂ ਕੱਢ... ਅਗਲੀ ਖ਼ਬਰ ‘ਆਪ’ ਆਗੂ ਪ੍ਰਿਅੰਕਾ ਕੱਕੜ ਕਾਂਗਰਸ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।