05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

100 ਫ਼ੀਸਦੀ ਟੁੱਟੇ ਚੌਲ਼ਾਂ ਦੇ ਨਿਪਟਾਰੇ ਦਾ ਮਸਲਾ ਬਣਿਆ ਸਭ ਤੋਂ ਵੱਡਾ ਮੁੱਦਾ

ਅਜੀਤ ਡੈਸਕ 03-07-2026


ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਉਪ ਪ੍ਰਧਾਨ ਰਣਜੀਤ ਸਿੰਘ ਜੋਸਨ ਨੇ ਕਿਹਾ ਕਿ ਚੌਲ਼ ਸਨਅਤ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕਰਦੀ ਹੈ। ਪਰ ਜੇ ਇਸ ਨੀਤੀ ਦੇ ਵਿਹਾਰਕ ਅਤੇ ਵਪਾਰਕ ਪੱਖਾਂ ਨੂੰ ਹੱਲ ਨਾ ਕੀਤਾ ਗਿਆ ਤਾਂ ਦੇਸ਼ ਭਰ ਦੇ 66 ਰਾਈਸ ਮਿੱਲਰਾਂ ਨੂੰ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸਾਲ 18 ਲੱਖ ਟਨ 100 ਫ਼ੀਸਦੀ ਟੁੱਟੇ ਚੌਲ਼ ਬਣਨਗੇ, ਜਦੋਂ ਕਿ ਪੰਜਾਬ ਵਿਚ 2025-26 ਦੌਰਾਨ ਬਣੇ ਟੁੱਟੇ ਚੌਲ਼ਾਂ ਦਾ ਸਟਾਕ ਕਰੀਬ ਅੱਠ ਮਹੀਨਿਆਂ ਤੋਂ ਮਿੱਲਾਂ ਵਿਚ ਪਿਆ ਹੈ, ਮਿੱਲਾਂ ਦੇ ਗੁਦਾਮ ਭਰੇ ਹੋਏ ਹਨ ਤੇ ਨਵੇਂ ਝੋਨੇ ਦੀ ਆਮਦ ਤੇ ਭੰਡਾਰਨ ਦੀ ਸਮੱਸਿਆ ਵਿਕਰਾਲ ਹੋ ਜਾਵੇਗੀ ।

ਪਿਛਲੀ ਖ਼ਬਰ ਨੀਟ-ਯੂ.ਜੀ. ਦੀ ਮੁੜ ਪ੍ਰੀਖਿਆ ਦਾ ਨਤੀਜਾ 20 ਜੁਲਾਈ ਤੱਕ ਅਗਲੀ ਖ਼ਬਰ ਸਰਕਾਰ ਨੇ ਕੀ ਬਣਾਈ ਸੀ ਯੋਜਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।