05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਭਾਰਤ ਨਾਲ ਮਿਲ ਕੇ ਹਰ ਤਰ੍ਹਾਂ ਦੀ ਧਮਕੀ ਦਾ ਸਾਹਮਣਾ ਕਰਾਂਗੇ- ਤਕਾਇਚੀ

ਅਜੀਤ ਡੈਸਕ 03-07-2026

ਜਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਕਾਇਚੀ ਨੇ ਕਿਹਾ ਕਿ ਭਾਰਤ ਅਤੇ ਜਾਪਾਨ ਏਸ਼ੀਆ ਦੀਆਂ ਦੋ ਵੱਡੀਆਂ ਲੋਕਤੰਤਰੀ ਤਾਕਤਾਂ ਹਨ। ਦੋਵੇਂ ਦੇਸ਼ ਮਿਲ ਕੇ ਕਾਨੂੰਨ ਦਾ ਸਨਮਾਨ ਬਣਾਈ ਰੱਖਣਗੇ ਅਤੇ ਕਿਸੇ ਵੀ ਤਰ੍ਹਾਂ ਦੀ ਧਮਕੀ, ਦਬਾਅ ਜਾਂ ਤਾਕਤ ਦੇ ਦਮ ’ਤੇ ਹਾਲਾਤ ਬਦਲਣ ਦੀਆਂ ਕੋਸ਼ਿਸ਼ਾਂ ਦਾ ਮਿਲਕੇ ਵਿਰੋਧ ਕਰਨਗੇ।
ਪਿਛਲੀ ਖ਼ਬਰ ਸਰਕਾਰ ਨੇ ਕੀ ਬਣਾਈ ਸੀ ਯੋਜਨਾ ਅਗਲੀ ਖ਼ਬਰ ਤ੍ਰਿਣਮੂਲ ਕਾਂਗਰਸ ਦੇ ਬਾਗੀ ਧੜੇ ਵਲੋਂ ਚੋਣ ਕਮਿਸ਼ਨ ਅੱਗੇ ਦਾਅਵਾ ਪੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।