10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਟਰੰਪ ਨੇ ਰਾਜਾ ਹੋਣ ਦੇ ਦੋਸ਼ ਨੂੰ ਨਕਾਰਿਆ

ਅਜੀਤ ਡੈਸਕ 30-03-2026
ਟਰੰਪ ਦੇ ਸਹਿਯੋਗੀਆਂ ਨੇ 'ਨੋ ਕਿੰਗਜ਼' ਪ੍ਰਦਰਸ਼ਨਾਂ ਨੂੰ 'ਅਮਰੀਕਾ ਪ੍ਰਤੀ ਨਫ਼ਰਤ' ਵਾਲੇ ਪ੍ਰਦਰਸ਼ਨ ਵਜੋਂ ਦੱਸਿਆ | ਜਿਸ ਦੀਆਂ ਤਾਰਾਂ ਦੂਰ ਖੱਬੇ-ਪੱਖੀ ਐਂਟੀਫਾ ਕਾਰਕੁਨਾਂ ਨਾਲ ਜੁੜੀਆਂ ਹੋਈਆਂ ਹਨ | ਅਮਰੀਕੀ ਰਾਸ਼ਟਰਪਤੀ ਟਰੰਪ ਨੇ ਉੱਚ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਆਪਣੇ ਕਥਿਤ ਰਾਜਨੀਤਿਕ ਵਿਰੋਧੀਆਂ 'ਤੇ ਮੁਕੱਦਮਾ ਚਲਾਉਣ ਦਾ ਨਿਰਦੇਸ਼ ਵੀ ਦਿੱਤਾ | ਉਨ੍ਹਾਂ ਨੇ ਤਾਨਾਸ਼ਾਹ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਮੈਨੂੰ ਰਾਜਾ ਕਹਿ ਰਹੇ ਹਨ ਪਰ ਮੈਂ ਰਾਜਾ ਨਹੀਂ ਹਾਂ |

ਪਿਛਲੀ ਖ਼ਬਰ ਦਿੱਲੀ ਫ਼ਤਹਿ ਦਿਵਸ ਸਮਾਗਮ 'ਚ ਵੱਡੀ ਗਿਣਤੀ 'ਚ ਸੰਗਤ ਨੇ ਭਰੀ ਹਾਜ਼ਰੀ ਅਗਲੀ ਖ਼ਬਰ ਪੰਜਾਬ ਦੇ ਹਲਵਾਰਾ ਹਵਾਈ ਅੱਡੇ ਤੋਂ ਅਪ੍ਰੈਲ 'ਚ ਸ਼ੁਰੂ ਹੋਵੇਗੀ ਉਡਾਣਾਂ ਲਈ ਬੁਕਿੰਗ-ਰਵਨੀਤ ਸਿੰਘ ਬਿੱਟੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।