10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਕੁਪਵਾੜਾ 'ਚ ਅਚਾਨਕ ਗੋਲੀਬਾਰੀ ਦੀ ਘਟਨਾ 'ਚ 3 ਸੈਨਿਕ ਜ਼ਖ਼ਮੀ

ਅਜੀਤ ਡੈਸਕ 30-03-2026
ਸ੍ਰੀਨਗਰ, 29 ਮਾਰਚ (ਪੀ. ਟੀ. ਆਈ.)-ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਅਚਾਨਕ ਗੋਲੀਬਾਰੀ ਦੀ ਘਟਨਾ 'ਚ ਤਿੰਨ ਸੈਨਿਕ ਜ਼ਖ਼ਮੀ ਹੋ ਗਏ | ਇਕ ਫ਼Ïਜੀ ਅਧਿਕਾਰੀ ਦੇ ਅਨੁਸਾਰ ਇਹ ਘਟਨਾ ਸਨਿਚਰਵਾਰ ਰਾਤ ਨੂੰ ਤ੍ਰੇਹਗਾਮ ਖੇਤਰ 'ਚ ਇਕ ਫ਼Ïਜੀ ਕੈਂਪ 'ਚ ਇਕ ਸਿਪਾਹੀ ਦੇ ਸਰਵਿਸ ਹਥਿਆਰ ਤੋਂ ਗਲਤੀ ਨਾਲ ਗੋਲੀ ਚੱਲ ਗਈ, ਜਿਸ ਨਾਲ ਉਸਦੇ ਤਿੰਨ ਸਾਥੀ ਜ਼ਖਮੀ ਹੋ ਗਏ | ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਇਸ ਘਟਨਾ 'ਚ ਤਿੰਨ ਸੈਨਿਕ ਜ਼ਖਮੀ ਹੋਏ ਹਨ ਤੇ ਇਸ ਸਮੇਂ ਇਕ ਸਥਾਨਕ ਫÏਜੀ ਹਸਪਤਾਲ ਵਿਚ ਇਲਾਜ ਅਧੀਨ ਹਨ |
ਪਹਿਲਾਂ, ਅਧਿਕਾਰੀਆਂ ਨੇ ਕਿਹਾ ਸੀ ਕਿ ਘਟਨਾ ਸਾਥੀਆਂ 'ਤੇ ਹਮਲੇ ਦੀ ਲੱਗਦੀ ਹੈ, ਹਾਲਾਂਕਿ, ਫÏਜੀ ਅਧਿਕਾਰੀ ਨੇ ਅਟਕਲਾਂ ਨੂੰ ਖਾਰਜ ਕਰ ਦਿੱਤਾ |

ਪਿਛਲੀ ਖ਼ਬਰ ਛੱਤੀਸਗੜ੍ਹ 'ਚ 5 ਲੱਖ ਰੁਪਏ ਦਾ ਇਨਾਮੀ ਨਕਸਲੀ ਹਲਾਕ ਅਗਲੀ ਖ਼ਬਰ ਮੋਟਾਪਾ ਤੇ ਜੀਵਨਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਣ ਲਈ ਖੰਡ ਦਾ ਸੇਵਨ ਘੱਟ ਕਰੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।