30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

1.4 ਅਰਬ ਭਾਰਤੀਆਂ ਦੀਆਂ ਇੱਛਾਵਾਂ ਨੂੰ ਦਰਸਾਉਂਦਾ ਹੈ ਬਜਟ-ਮੋਦੀ

ਅਜੀਤ ਡੈਸਕ 02-02-2026
ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਬਜਟ 2026-27 ਨੂੰ 'ਇਤਿਹਾਸਕ' ਦੱਸਿਆ, ਇਹ ਕਹਿੰਦੇ ਹੋਏ ਕਿ ਇਹ 1.4 ਅਰਬ ਭਾਰਤੀਆਂ ਦੀਆਂ ਇੱਛਾਵਾਂ ਨੂੰ ਦਰਸਾਉਂਦਾ ਹੈ, ਸੁਧਾਰਾਂ ਦੀ ਯਾਤਰਾ ਨੂੰ ਮਜ਼ਬੂਤ ਕਰਦਾ ਹੈ ਅਤੇ ਵਿਕਸਤ ਭਾਰਤ ਲਈ ਇੱਕ ਸਪੱਸ਼ਟ ਰੋਡਮੈਪ ਤਿਆਰ ਕਰਦਾ ਹੈ¢ਬਜਟ 'ਤੇ ਆਪਣੀ ਟੈਲੀਵਿਜ਼ਨ ਪੋਸਟ-ਬਜਟ ਟਿੱਪਣੀ ਵਿੱਚ, ਮੋਦੀ ਨੇ ਇਹ ਵੀ ਕਿਹਾ ਕਿ ਬਜਟ 'ਮÏਕਿਆਂ ਦਾ ਰਾਜਮਾਰਗ' ਸੀ¢ਪ੍ਰਧਾਨ ਮੰਤਰੀ ਨੇ ਕਿਹਾ ਕਿ ਬਜਟ ਦੇਸ਼ ਦੀ ਮਹਿਲਾ ਸ਼ਕਤੀ ਦੀ ਮਜ਼ਬੂਤ ਮÏਜੂਦਗੀ ਨੂੰ ਦਰਸਾਉਂਦਾ ਹੈ¢ ਉਨ੍ਹਾਂ ਕਿਹਾ ਕਿ ਸੀਤਾਰਮਨ ਨੇ ਲਗਾਤਾਰ ਨÏਵੀਂ ਵਾਰ ਦੇਸ਼ ਦਾ ਬਜਟ ਪੇਸ਼ ਕਰਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ¢

ਪਿਛਲੀ ਖ਼ਬਰ ਆਮ ਬਜਟ 'ਚ ਕੁਝ 'ਖ਼ਾਸ' ਨਹੀਂ ਅਗਲੀ ਖ਼ਬਰ ਰੇਲਵੇ ਲਈ 2.77 ਲੱਖ ਕਰੋੜ 7 ਹਾਈ-ਸਪੀਡ ਰੇਲ ਕਾਰੀਡੋਰਾਂ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।