16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਸੀਨੀਅਰ ਸਿਟੀਜ਼ਨਾਂ ਨੂੰ ਲੋੜੀਂਦਾ ਸਾਮਾਨ ਮੁਹੱਈਆ ਕਰਵਾਉਣ ਲਈ ਅਸੈੱਸਮੈਂਟ ਕੈਂਪ ਲਗਾਇਆ <br/>

ਅਜੀਤ ਡੈਸਕ 07-11-2025
ਬਰੇਟਾ, 6 ਨਵੰਬਰ (ਪਾਲ ਸਿੰਘ ਮੰਡੇਰ)-ਅਲਿਮਕੋ ਵਲਾੋ ਬਿੱਗ ਹੋਪ ਫਾੳਾੂਡੇਸ਼ਨ ਬਰੇਟਾ ਦੇ ਸਹਿਯੋਗ ਨਾਲ ਬੀਬੜੀਆ ਧਰਮਸ਼ਾਲਾ ਬਰੇਟਾ ਵਿਖੇ ਭਾਰਤ ਸਰਕਾਰ ਦੀ ਆਰ.ਵੀ. ਵਾਈ ਯੋਜਨਾ ਤਹਿਤ ਬਜ਼ੁਰਗਾਂ ਨੂੰ ਲੋੜੀਂਦਾ ਸਮਾਨ ਮੁਹੱਈਆ ਕਰਵਾਉਣ ਲਈ ਅਸੈਸਮੈਂਟ ਕੈਂਪ ਲਗਾ ਕੇ ਫਾਰਮ ਭਰੇ ਗਏ, ਜਿਸ ਵਿਚ ਵੀਲ੍ਹਚੇਅਰ, ਕੰਨਾਂ ਵਾਲੀ ਮਸ਼ੀਨ, ਗੋਡਿਆਂ ਦੇ ਕੈਪ, ਕਮਰ ਬੈਲਟ, ਸਰਵਾਈਕਲ ਕਾਲਰ, ਵਾਕਰ, ਖੰੂਡੀਆਂ ਆਦਿ ਇਸ ਕੈਂਪ ਵਿਚ 226 ਦੇ ਲਗਭਗ ਬਜ਼ੁਰਗਾਂ ਨੂੰ ਰਜਿਸਟਰਡ ਕੀਤਾ ਗਿਆ ਫਾੳਾੂਡੇਸ਼ਨ ਦੇ ਮਨਿੰਦਰ ਕੁਮਾਰ ਨੇ ਕਿਹਾ ਕਿ ਭਾਰਤ ਸਰਕਾਰ ਵਲੋ 60 ਸਾਲ ਤੋਂ ਉੱਪਰ ਦੀ ਉਮਰ ਦੇ ਬਜ਼ੁਰਗਾਂ ਲਈ ਚਲਾਈ ਗਈ ਯੋਜਨਾ ਬਹੁਤ ਹੀ ਸ਼ਲਾਘਾਯੋਗ ਹੈ | ਅਲਿਮਕੋ ਵਲੋ ਡਾ. ਗੌਤਮ ਪਾਂਡੇ, ਸੁੱਖਾ ਸਿੰਘ ਮਾਨਸਾ, ਡਾ. ਗਿਆਨ ਚੰਦ, ਅਜੈਬ ਸਿੰਘ ਬਹਾਦਰਪੁਰ, ਦਿਲਾਵਰ ਸਿੰਘ, ਮਿੱਠੂ ਸਿੰਘ, ਜਗਸੀਰ ਸਿੰਘ, ਸੰਕਰ ਕੁਮਾਰ, ਗੁਰਧਿਆਨ ਸਿੰਘ, ਰਘਵੀਰ ਸਿੰਘ, ਸਮੇਸ਼ ਬਾਲੀ, ਲਾਲੂ ਭਾਰਦਵਾਜ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਿਧਾਇਕ ਬੁੱਧ ਰਾਮ ਵਲੋਂ ਦਾਤੇਵਾਸ ਸਕੂਲ 'ਚ ਨਵੇਂ ਬਣੇ ਬਹੁਮੰਤਵੀ ਸ਼ੈੱਡ ਦਾ ਉਦਘਾਟਨ <br/> ਅਗਲੀ ਖ਼ਬਰ ਚਿੱਟੇ ਸਮੇਤ 3 ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।