ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)-ਰਾਮਗੜ੍ਹੀਆ ਸਿੱਖ ਫਾਊਾਡੇਸ਼ਨ ਵਲੋਂ ਸਾਰਿਆਂ ਦੀ ਸਹਿਮਤੀ ਦੇ ਨਾਲ ਨਵੀਂ ਟੀਮ ਦਾ ਗਠਨ ਕੀਤਾ ਗਿਆ | ਇਸ ਸੰਬੰਧੀ ਸੂਚੀ ਜਾਰੀ ਕਰਦਿਆਂ ਰਾਮਗੜ੍ਹੀਆ ਸਿੱਖ ਫਾਊਾਡੇਸ਼ਨ ਦੇ ਕਨਵੀਨਰ ਸ਼ਮਿੰਦਰ ਸਿੰਘ ਚਾਨਾ ਨੇ ਦੱਸਿਆ ਕਿ ਫਾਊਾਡੇਸ਼ਨ ਵਲੋਂ ਬਣਾਈ ਗਈ ਇਹ ਟੀਮ ਰਾਮਗੜ੍ਹੀਆ ਭਾਈਚਾਰੇ ਲਈ ਤਨਦੇਹੀ ਨਾਲ ਕੰਮ ਕਰੇਗੀ | ਉਨ੍ਹਾਂ ਇਹ ਵੀ ਕਿਹਾ ਫਾਊਾਡੇਸ਼ਨ ਵਲੋਂ ਜਲਦ ਹੀ ਮੀਟਿੰਗ ਕਰ ਸਾਰੇ ਅਹੁਦੇਦਾਰਾਂ ਨੂੰ ਪ੍ਰਮਾਣ ਪੱਤਰ ਜਾਰੀ ਕੀਤੇ ਜਾਣਗੇ | ਇਸ ਸੂਚੀ ਅਨੁਸਾਰ ਅਮਰੀਕ ਸਿੰਘ ਖੋਖਰ ਪ੍ਰਧਾਨ, ਮਾਸਟਰ ਰਜਿੰਦਰ ਸਿੰਘ ਸਰਪ੍ਰਸਤ, ਬਲਵਿੰਦਰ ਸਿੰਘ ਸੰਗਠਨ ਇੰਚਾਰਜ, ਅਮਰੀਕ ਸਿੰਘ ਲੋਟੇ ਚੇਅਰਮੈਨ, ਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਰਮਨੀਤ ਸਿੰਘ ਰੰਮੀ ਸੀਨੀਅਰ ਮੀਤ ਪ੍ਰਧਾਨ, ਜਸਵਿੰਦਰ ਸਿੰਘ ਬੱਲਮਗੜ੍ਹ ਮੀਤ ਪ੍ਰਧਾਨ, ਜਗਜੀਤ ਸਿੰਘ ਖ਼ਾਲਸਾ ਵਾਈਸ ਚੇਅਰਮੈਨ, ਹਰਦੇਵ ਸਿੰਘ ਮੀਤ ਪ੍ਰਧਾਨ, ਹਰਜਿੰਦਰ ਸਿੰਘ ਦੋਦਾ ਮੀਤ ਪ੍ਰਧਾਨ, ਗੁਰਮੀਤ ਸਿੰਘ ਮਾਹਣਾ ਬੱਲਮਗੜ੍ਹ ਦਿਹਾਤੀ ਪ੍ਰਧਾਨ, ਸ਼ਿੰਦਰਪਾਲ ਸਿੰਘ ਬਰੀਵਾਲਾ ਦਿਹਾਤੀ ਪ੍ਰਧਾਨ, ਜਸਵੀਰ ਸਿੰਘ ਸਰਾਏਨਾਗਾ ਦਿਹਾਤੀ ਪ੍ਰਧਾਨ, ਚਮਕੌਰ ਸਿੰਘ ਦਿਹਾਤੀ ਪ੍ਰਧਾਨ, ਪਰਮਜੀਤ ਸਿੰਘ ਪੰਮਾ ਦਿਹਾਤੀ ਪ੍ਰਧਾਨ, ਰਜਿੰਦਰ ਸਿੰਘ ਸੋਹਣੇਵਾਲਾ ਜਨਰਲ ਸਕੱਤਰ, ਦਰਸ਼ਨ ਸਿੰਘ ਮਹਿਲ ਸਟੇਜ ਸਕੱਤਰ, ਜਸਵਿੰਦਰ ਸਿੰਘ ਗੋਹਲਾ ਵਿਸ਼ੇਸ਼ ਸਲਾਹਕਾਰ, ਕੁਲਵਿੰਦਰ ਸਿੰਘ ਕਾਕਾ ਦਿੱਲੀ ਵਾਲੇ ਮੈਂਬਰ ਕੋਰ ਕਮੇਟੀ, ਜਸਪਾਲ ਸਿੰਘ ਸੋਸ਼ਲ ਮੀਡੀਆ ਇੰਚਾਰਜ, ਜਸਵੀਰ ਸਿੰਘ ਸੋਸ਼ਲ ਮੀਡੀਆ ਇੰਚਾਰਜ, ਇਕਬਾਲ ਸਿੰਘ ਜੁਆਇੰਟ ਸਕੱਤਰ, ਹਰਦੇਵ ਸਿੰਘ ਜਿੰਮੀ ਜੁਆਇੰਟ ਸਕੱਤਰ, ਸੁਖਜਿੰਦਰ ਸਿੰਘ ਗੋਹਲਾ ਠੇਕੇਦਾਰ ਜੁਆਇੰਟ ਸਕੱਤਰ, ਜਸਵਿੰਦਰ ਸਿੰਘ ਮਣਕੂ ਜੁਆਇੰਟ ਸਕੱਤਰ, ਹਰਪਾਲ ਸਿੰਘ ਸ਼ੇਰੇਵਾਲਾ ਜੁਆਇੰਟ ਸਕੱਤਰ, ਗੁਰਪ੍ਰੀਤ ਭਾਗਸਰ ਜੁਆਇੰਟ ਸਕੱਤਰ, ਦਰਸ਼ਨ ਸਿੰਘ ਅਕਾਲਗੜ੍ਹ ਜੁਆਇੰਟ ਸਕੱਤਰ, ਮਿਸਤਰੀ ਸਰਜੀਤ ਸਿੰਘ ਕਾਰਾਂ ਵਾਲੇ ਜੁਆਇੰਟ ਸਕੱਤਰ, ਬਲਵਿੰਦਰ ਸਿੰਘ ਮਣਕੂ, ਗੁਰਵਿੰਦਰ ਸਿੰਘ ਰਹੂੜਿਆਂਵਾਲੀ, ਮਾਸਟਰ ਮੱਘਰ ਸਿੰਘ, ਜੋਨੀ ਕਮਾਨੀਆਂ ਵਾਲਾ, ਹਰਦੀਪ ਸਿੰਘ ਲਾਡੀ, ਜਗਰਾਜ ਸਿੰਘ, ਦਿਲਬਾਗ ਸਿੰਘ ਕਲਸੀ, ਕਸ਼ਮੀਰ ਸਿੰਘ, ਮਿਸਤਰੀ ਅਮਰ ਸਿੰਘ, ਹਰਨੇਕ ਸਿੰਘ ਸ਼ੰਟੀ, ਮਿਸਤਰੀ ਬੋਹੜ ਸਿੰਘ, ਗੁਰਮੀਤ ਸਿੰਘ ਫਰਨੀਚਰ ਵਾਲੇ, ਗੁਰਚਰਨ ਸਿੰਘ ਫਰਨੀਚਰ ਵਾਲੇ, ਪਾਲ ਸਿੰਘ ਰਹੂੜਿਆਂਵਾਲੀ, ਜਲਜੀਤ ਸਿੰਘ ਕੋਟਲੀ, ਮਿਸਤਰੀ ਬਿੱਲੂ ਸਿੰਘ ਟਰੱਕਾਂ ਵਾਲੇ, ਸਤਵਿੰਦਰ ਸਿੰਘ ਐਮਪੀ, ਗੁਰਮਿੰਦਰ ਸਿੰਘ ਖਿੜਕੀਆਂਵਾਲਾ ਸਾਰੇ ਪ੍ਰਚਾਰ ਸਕੱਤਰ, ਬਲਜੀਤ ਸਿੰਘ ਸੋਹਲ ਸਪੈਸ਼ਲ ਮੈਂਬਰ, ਬਲਵਿੰਦਰ ਸਿੰਘ ਬਰੀਵਾਲਾ ਸਕੱਤਰ, ਬੇਅੰਤ ਸਿੰਘ ਸਕੱਤਰ, ਸ਼ਮਸ਼ੇਰ ਸਿੰਘ ਕਾਕਾ ਸਕੱਤਰ, ਸੁਖਵਿੰਦਰ ਸਿੰਘ ਸਕੱਤਰ ਲਗਾਏ ਗਏ ਹਨ |