24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਮੀਂਹ ਕਰਕੇ ਰਾਈਸ ਮਿੱਲ ਦੀ ਬਾਹਰੀ ਕੰਧ ਡਿੱਗੀ <br/>

ਅਜੀਤ ਡੈਸਕ 16-07-2025
ਮੰਡੀ ਕਿੱਲਿਆਂਵਾਲੀ, 15 ਜੁਲਾਈ (ਇਕਬਾਲ ਸਿੰਘ ਸ਼ਾਂਤ)-ਸਾਉਣ ਮਹੀਨੇ ਦੀ ਆਮਦ ਲੋਕਾਂ 'ਤੇ ਭਾਰੀ ਪੈਣ ਲੱਗੀ ਹੈ | ਭਾਰੀ ਮੀਂਹ ਕਰਕੇ ਕੱਲ੍ਹ ਸ਼ਾਮ ਪਿੰਡ ਫਤੂਹੀਵਾਲਾ ਵਿਖੇ ਸਥਿਤ ਗੁਰੂ ਕਿ੍ਪਾ ਰਾਈਸ ਮਿੱਲ ਦੀ ਬਾਹਰੀ ਕੰਧ ਡਿੱਗ ਪਈ | ਰਾਈਮ ਮਿੱਲ ਦੇ ਮਾਲਕ ਗੌਤਮ ਸੇਠੀ ਨੇ ਦੱਸਿਆ ਕਿ ਮੀਂਹ ਕਰਕੇ ਮਿੱਲ ਦੀ ਕਰੀਬ ਡੇਢ ਸੌ ਫੁੱਟ ਬਾਹਰੀ ਕੰਧ ਅਚਨਚੇਤ ਡਿੱਗ ਪਈ | ਉਨ੍ਹਾਂ ਕਿਹਾ ਕਿ ਕੰਧ ਡਿੱਗਣ ਕਰਕੇ ਮੀਂਹੇ ਲਗਾਤਾਰ ਪੈਣ ਦੀ ਸੂਰਤ ਮਿੱਟੀ ਖੁਰਨ ਦੀ ਸਥਿਤੀ ਬਣ ਗਈ ਹੈ | ਜਿਸ ਨਾਲ ਮੁੱਖ ਇਮਾਰਤ ਨੂੰ ਵੀ ਨੁਕਸਾਨ ਪੁੱਜਣ ਦਾ ਖਦਸ਼ਾ ਪੈਦਾ ਹੋ ਗਿਆ ਹੈ |

ਪਿਛਲੀ ਖ਼ਬਰ ਪਲੇਸਮੈਂਟ ਕੈਂਪ ਦੌਰਾਨ 53 ਪ੍ਰਾਰਥੀਆਂ ਨੂੰ ਮਿਲਿਆ ਰੁਜ਼ਗਾਰ ਅਗਲੀ ਖ਼ਬਰ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਦੁਕਾਨਾਂ ਮੂਹਰੇ ਖੜ੍ਹਾ ਪਾਣੀ ਲੋਕਾਂ ਲਈ ਸਿਰਦਰਦ ਬਣਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।