24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਭਿ੍ਸ਼ਟਾਚਾਰੀ ਪਰਤਾਂ ਖੋਲ੍ਹਣ ਕਰਕੇ ਲੱਗ ਰਹੇ ਦੋਸ਼ <br/>

ਅਜੀਤ ਡੈਸਕ 16-07-2025
ਹਿਸਟਰੀ ਲੈਕਚਰਰ ਗੁਰਮੀਤ ਸਿੰਘ ਨੇ ਦੋਸ਼ਾਂ ਨੂੰ ਖਾਰਜ ਕਰਦੇ ਕਿਹਾ ਕਿ ਉਹ ਇੱਥੇ 2016 ਤੋਂ ਤਾਇਨਾਤ ਹਨ ਤੇ ਹਮੇਸ਼ਾ ਰਿਜਲਟ ਸੌ ਫ਼ੀਸਦੀ ਰਿਹਾ ਹੈ | ਉਨ੍ਹਾਂ ਕੋਲ ਦੋ ਮਹੀਨੇ ਸਕੂਲ ਇੰਚਾਰਜ ਦਾ ਚਾਰਜ ਰਿਹਾ | ਉਦੋਂ ਜਾਂਚ ਵਿਚ 2023-24 ਵਿਚ ਐਨਐਸਕਿਊਐਫ਼ ਲੈਕਚਰਾਂ ਦੇ 32 ਹਜ਼ਾਰ ਰੁਪਏ ਦੇ ਫ਼ਰਜ਼ੀ ਬਿੱਲ ਕਾਗਜ਼ਾਂ ਪਾਉਣ, ਮਿੱਡ ਡੇਅ ਮੀਲ ਦੇ ਰਾਸ਼ਨ ਵਿਚ ਚੱਕੀ ਜਰੀਏ ਭਿ੍ਸ਼ਟਾਚਾਰ ਅਤੇ ਖੇਡ ਸਮਾਨ ਦੇ ਬਿਨ੍ਹਾਂ ਸਕੂਲ ਵਿਚ ਆਏ ਬਿੱਲ ਪਾਉਣ ਦਾ ਖੁਲਾਸਾ ਹੋਇਆ | ਇਹ ਮਾਮਲੇ ਚੁੱਕਣ ਕਰਕੇ ਬੇਬੁਵਜ੍ਹਾ ਦੋਸ਼ ਲਗਾਏ ਜਾ ਰਹੇ ਹਨ, ਹੁਣ ਵੀ ਬਿੱਲਾਂ ਵਿਚ ਕਥਿਤ ਘਪਲੇਬਾਜ਼ੀਆਂ ਹੋ ਰਹੀਆਂ ਹਨ | ਉਨ੍ਹਾਂ ਲਈ ਖੁਦ ਹੀ ਆਲਲਾਈਨ ਤਬਦਲਾ ਅਪਲਾਈ ਕਰ ਰੱਖਿਆ ਹੈ |

ਪਿਛਲੀ ਖ਼ਬਰ ਲੈਕਚਰਾਰ 'ਤੇ ਮਾੜੇ ਵਿਵਹਾਰ ਦੇ ਦੋਸ਼ਾਂ ਖ਼ਿਲਾਫ਼ ਡਟੇ ਵਿਦਿਆਰਥੀ <br/> ਅਗਲੀ ਖ਼ਬਰ ਸਵ. ਬਲਵਿੰਦਰ ਕੌਰ ਭੰਮ ਨੂੰ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।