06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਪੰਜਾਬ ਮਾਸਟਰ ਅਥਲੈਟਿਕਸ ਚੈਪੀਅਨਸ਼ਿਪ 'ਚੋਂ ਸੁਰਖਪੁਰੀਏ ਨੇ 3 ਸੋਨ ਤਗਮੇ ਜਿੱਤੇ

ਅਜੀਤ ਡੈਸਕ 22-11-2025
ਜਲੰਧਰ, 21 ਨਵੰਬਰ (ਡਾ. ਜਤਿੰਦਰ ਸਾਬੀ)-46ਵੀ ਪੰਜਾਬ ਮਾਸਟਰਜ ਅਥਲੈਟਿਕਸ ਚੈਪੀਅਨਸ਼ਿਪ ਜੋ ਬੀਤੇ ਦਿਨੀ ਅਕਾਲ ਕਾਲਜ ਆਫ ਫਿਜੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਕਰਵਾਈ ਗਈ | ਇਸ ਚੈਪੀਅਨਸ਼ਿਪ ਦੇ ਵਿਚੋਂ ਰਜਿੰਦਰ ਸਿੰਘ ਸੁਰਖਪੁਰੀਏ ਨੇ 65 ਤੋਂ 70 ਸਾਲ ਵਰਗ ਦੇ ਵਿਚੋਂ 3 ਸੋਨ ਤਗਮੇ ਜਿੱਤ ਕੇ ਮਾਣਮੱਤੀ ਪ੍ਰਾਪਤੀ ਕੀਤੀ | ਸੁਰਖਪੁਰੀਏ ਨੇ ਮਰਦਾਂ ਦੇ 100 ਮੀਟਰ ਹਰਡਲਜ, 100 ਮੀਟਰ ਦੌੜ ਤੇ 200 ਮੀਟਰ ਦੌੜ 'ਚੋਂ ਇਹ ਸੋਨ ਤਗਮੇ ਜਿੱਤੇ ਤੇ ਆਪਣੇ ਪਿੰਡ ਸੁਰਖਪੁਰ ਦਾ ਨਾਂਅ ਰੌਸ਼ਨ ਕੀਤਾ |
ਪਿਛਲੀ ਖ਼ਬਰ ਦੇਵੀ ਤਾਲਾਬ ਮੰਦਰ ਦੇ ਸਰੋਵਰ 'ਚ ਚਲ ਰਹੀ ਕਾਰ ਸੇਵਾ ਦੌਰਾਨ ਅਗਰਵਾਲ ਸਭਾ ਨੇ ਹਿੱਸਾ ਲਿਆ ਅਗਲੀ ਖ਼ਬਰ ਗੜ੍ਹਾ ਖੇਤਰ 'ਚ ਵਿਵਾਦ ਤੋਂ ਬਾਅਦ ਜੀਜੇ ਨੇ ਸਾਲੇ 'ਤੇ ਚਲਾਈ ਗੋਲੀ, ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।