21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਮਾਤਾ ਗਿਆਨ ਲਤਾ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ

ਅਜੀਤ ਡੈਸਕ 19-11-2025
ਸ਼ਾਹਕੋਟ, 18 ਨਵੰਬਰ (ਬਾਂਸਲ)-ਉੱਘੇ ਸਮਾਜ ਸੇਵੀ ਚਮਨ ਲਾਲ ਡੱਬ ਦੀ ਪਤਨੀ ਅਤੇ ਪ੍ਰਦੀਪ ਡੱਬ ਤੇ ਹੈਬੀ ਡੱਬ ਦੀ ਮਾਤਾ ਗਿਆਨ ਲਤਾ, ਜੋ ਬੀਤੀ 6 ਨਵੰਬਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਮੇਨ ਬਾਜ਼ਾਰ ਸ਼ਾਹਕੋਟ ਵਿਖੇ ਹੋਈ ¢ ਇਸ ਮÏਕੇ ਭਾਈ ਚਮਕÏਰ ਸਿੰਘ ਸ਼ਾਹਕੋਟ ਦੇ ਕੀਰਤਨੀ ਜਥੇ ਨੇ ਕੀਰਤਨ ਕੀਤਾ | ਸ਼ਰਧਾਂਜਲੀ ਸਮਾਗਮ ਦÏਰਾਨ ਅਖਿਲ ਭਾਰਤੀਯ ਗਊ ਸੇਵਾ ਪ੍ਰਮੁੱਖ ਅਤੇ ਆਰ.ਐਸ.ਐਸ. ਦੇ ਪ੍ਰਚਾਰਕ ਸ੍ਰੀ ਚੰਦਰ ਕਾਂਤ ਨੇ ਮਾਤਾ ਗਿਆਨ ਲਤਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਨੂੰ ਬਹੁਤ ਹੀ ਧਾਰਮਿਕ ਖਿਆਲਾਂ ਅਤੇ ਸਦਗੁਣਾਂ ਵਾਲੀ ਮਾਤਾ ਦੱਸਿਆ¢ ਇਸ ਮÏਕੇ ਸ਼ਰਨਜੀਤ ਸਿੰਘ ਖ਼ਾਲਸਾ ਨੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪਰਿਵਾਰ ਵੱਲੋਂ ਅੰਤਿਮ ਅਰਦਾਸ ਮÏਕੇ ਪਹੁੰਚੇ ਪਤਵੰਤਿਆਂ ਦਾ ਧੰਨਵਾਦ ਕੀਤਾ¢ ਸ਼ਰਧਾਂਜਲੀ ਸਮਾਗਮ ਵਿਚ ਮਨੀਸ਼ ਮੋਗਾ, ਮੁਨੀਸ਼ ਫਗਵਾਡ?ਾ, ਸੰਜੀਵ ਜਲੰਧਰ, ਸ਼ਿਵ ਪ੍ਰਕਾਸ਼ ਮਹਿਤਪੁਰ, ਸੰਜੀਵ ਪਰਮਾਰ ਕਪੂਰਥਲਾ, ਜੱਗਦੱਤ ਐਰੀ (ਸਾਰੇ ਆਰ.ਐਸ.ਐਸ. ਆਗੂ), ਦਵਿੰਦਰ ਸਿੰਘ ਆਹਲੂਵਾਲੀਆ ਚੇਅਰਮੈਨ 'ਸੇਵਾ', ਪਵਨ ਪੁਰੀ ਸਾਬਕਾ ਪ੍ਰਧਾਨ ਨਗਰ ਪੰਚਾਇਤ, ਐਡਵੋਕੇਟ ਦੀਪਕ ਸ਼ਰਮਾ ਭਾਜਪਾ ਆਗੂ, ਕਮਲਜੀਤ ਡੱਬ, ਪਰਮਜੀਤ ਕÏਰ ਬਜਾਜ ਐਮ.ਸੀ., ਪ੍ਰਵੀਨ ਗਰੋਵਰ ਐਮ. ਸੀ., ਕਮਲ ਨਾਹਰ ਭਾਜਪਾ ਆਗੂ, ਐਡਵੋਕੇਟ ਸ਼ਿਵਕਰਨ ਮਲਹੋਤਰਾ, ਜਤਿੰਦਰ ਪਾਲ ਸਿੰਘ ਬੱਲਾ, ਸੁਨੀਲ ਉੱਪਲ, ਸਵਰਨ ਸਿੰਘ ਡੱਬ, ਤਾਰਾ ਚੰਦ ਸਾਬਕਾ ਐਮ.ਸੀ., ਡਾ. ਅਰਵਿੰਦਰ ਸਿੰਘ ਰੂਪਰਾ ਸਾਬਕਾ ਪ੍ਰਧਾਨ ਗੁਰਦੁਆਰਾ ਕਮੇਟੀ, ਦਲਬੀਰ ਸੱਭਰਵਾਲ, ਸੁਦਰਸ਼ਨ ਸੋਬਤੀ ਕਾਲਾ ਪਹਿਲਵਾਨ ਭਾਜਪਾ ਆਗੂ, ਵਰਿੰਦਰ ਚÏਧਰੀ, ਅਧਿਆਪਕ ਆਗੂ ਗੁਰਮੀਤ ਸਿੰਘ ਕੋਟਲੀ, ਸੁਰਿੰਦਰ ਸਿੰਘ ਪਦਮ ਆਦਿ ਹਾਜ਼ਰ ਸਨ ¢
ਪਿਛਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਫਾਰ ਵੂਮੈਨ ਦੀ ਹਾਕੀ ਟੀਮ ਦਾ ਸਨਮਾਨ ਅਗਲੀ ਖ਼ਬਰ ਗੂੰਗੇ-ਬੋਲੇ ਬੱਚਿਆਂ ਨੂੰ ਖੇਡਾਂ ਤੇ ਜ਼ਰੂਰਤ ਦੇ ਸਾਮਾਨ ਦੀ ਵੰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।