ਸ਼ਾਹਕੋਟ 'ਚ ਨਗਰ ਪੰਚਾਇਤ ਦਾ ਸੀਵਰੇਜ ਸਿਸਟਮ ਫੇਲ੍ਹ, ਸਬਜ਼ੀ ਮੰਡੀ ਰੋਡ 'ਤੇ 3-4 ਦਿਨਾਂ ਤੋਂ ਖੜ੍ਹੇ ਗੰਦੇ ਪਾਣੀ ਨੇ ਧਾਰਿਆ ਛੱਪੜ ਦਾ ਰੂਪ
ਸਬਜੀ ਮੰਡੀ ਰੋਡ 'ਤੇ ਖੜ੍ਹਾ ਸੀਵਰੇਜ ਦਾ ਗੰਦਾ ਪਾਣੀ ਤੇ ਲੱਗੇ ਗੰਦਗੀ ਦੇ ਢੇਰ | ਤਸਵੀਰਾਂ : ਦਲਜੀਤ ਸਿੰਘ ਸਚਦੇਵਾ
<br/>
ਦੁਕਾਨਦਾਰਾਂ ਨੂੰ ਨਾਲ ਲੈ ਕੇ ਗੰਦੇ ਪਾਣੀ ਦਾ ਮੁੱਦਾ ਚੁੱਕਦੇ ਹੋੋਏ ਵਾਤਾਵਰਨ ਸੁਧਾਰ ਸੁਸਾਇਟੀ ਦੇ ਪ੍ਰਧਾਨ ਬੰਟੀ ਬੱਠਲਾ, ਭੁਪਿੰਦਰ ਜੱਸਲ, ਦੀਪੂ ਸੈਦਪੁਰੀ ਤੇ ਹੋਰ |
<br/>
20-07-2025