20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਡੀ.ਯੂ. 'ਚ ਅਕਾਦਮਿਕ ਨਿਯੁਕਤੀਆਂ ਸਾਲ ਵਿਚ ਦੋ ਵਾਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ - ਪ੍ਰੋ. ਯੋਗੇਸ਼ ਸਿੰਘ <br/>

ਅਕਾਦਮਿਕ ਕੌਂਸਲ ਦੀ ਮੀਟਿੰਗ ਵਿਚ ਲਏ ਗਏ ਫ਼ੈਸਲਿਆਂ ਦੀ ਜਾਣਕਾਰੀ ਦੇ ਰਹੇ ਹਨ ਪ੍ਰੋ. ਯੋਗੇਸ਼ ਸਿੰਘ, ਵਾਈਸ ਚਾਂਸਲਰ | <br/> 08-12-2025
ਨਵੀਂ ਦਿੱਲੀ, 7 ਦਸੰਬਰ (ਮਿਸਰਦੀਪ ਭਾਟੀਆ)-ਦਿੱਲੀ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਦੀ ਮੀਟਿੰਗ ਪਿਛਲੇ ਦਿਨੀਂ ਪ੍ਰੋ. ਯੋਗੇਸ਼ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਬੈਠਕ ਦੇ ਦੌਰਾਨ ਜ਼ੀਰੋ ਆਵਰ ਵਿਚ ਗੈਸਟ ਅਤੇ ਐਡਹਾਕ ਅਧਿਆਪਕਾਂ ਦੇ ਮੁੱਦੇ 'ਤੇ ਬੋਲਦਿਆਂ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਨੇ ਕਿਹਾ ਕਿ ਅਸੀਂ ਡੀ.ਯੂ. ਦਾ ਕਲਚਰ ਬਦਲਣਾ ਚਾਹੁੰਦੇ ਹਾਂ, ਅਸਥਾਈ ਨਿਯੁਕਤੀਆਂ ਦੀ ਬਜਾਏ ਸਥਾਈ ਨਿਯੁਕਤੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ | ਉਨ੍ਹਾਂ ਕਿਹਾ ਕਿ ਅਕਾਦਮਿਕ ਨਿਯੁਕਤੀਆਂ ਸਾਲ ਵਿਚ ਦੋ ਵਾਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ | ਵਾਈਸ ਚਾਂਸਲਰ ਨੇ ਕਾਲਜਾਂ ਨੂੰ ਗੈਸਟ ਅਧਿਆਪਕਾਂ ਨੂੰ ਨਿਯੁਕਤ ਕਰਨ ਦੀ ਬਜਾਏ ਨਿਯਮਤ ਆਧਾਰ 'ਤੇ ਸਥਾਈ ਨਿਯੁਕਤੀਆਂ ਕਰਨ ਦੀ ਅਪੀਲ ਕੀਤੀ |

ਪਿਛਲੀ ਖ਼ਬਰ ਦੇਸ਼ ਦੀ ਰਾਜਨੀਤੀ 'ਚ ਦਲਿਤਾਂ ਦਾ ਘਟਦਾ ਜਾ ਰਿਹਾ ਹੈ ਸਤਿਕਾਰ-ਭੱਟੀ ਅਗਲੀ ਖ਼ਬਰ ਅੰਤਰਰਾਸ਼ਟਰੀ ਪੰਜਾਬੀ ਸਾਹਿਤਕ ਮੰਚ, ਦਿੱਲੀ ਵਲੋਂ ਸਾਹਿਤਕ ਇਕੱਤਰਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।