03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਸ੍ਰੀ ਸ਼ਿਆਮ ਜਨਮ ਉਤਸਵ ਮੌਕੇ ਜਾਗਰਣ ਕਰਵਾਇਆ <br/>

ਅਜੀਤ ਡੈਸਕ 04-11-2025
ਬਰਨਾਲਾ, 3 ਨਵੰਬਰ (ਨਰਿੰਦਰ ਅਰੋੜਾ)-ਸਥਾਨਕ ਮਹੇਸ਼ ਨਗਰ ਹੰਡਿਆਇਆ ਰੋਡ ਬਰਨਾਲਾ ਵਿਖੇ ਸਥਿਤ ਸ੍ਰੀ ਖਾਟੂ ਸ਼ਿਆਮ ਮੰਦਰ ਵਿਖੇ ਸ੍ਰੀ ਸ਼ਿਆਮ ਸੇਵਾ ਮੰਡਲ ਵਲੋਂ ਸ੍ਰੀ ਸ਼ਿਆਮ ਜਨਮ ਉਤਸਵ ਮੌਕੇ ਵਿਸ਼ਾਲ ਜਾਗਰਨ ਕਰਵਾਇਆ ਗਿਆ | ਜਿਸ ਵਿਚ ਗੁਣਗਾਨ ਹਰਸ਼ ਸ਼ਰਮਾ ਮੋਗਾ ਵਾਲੇ ਵਲੋਂ ਕੀਤਾ ਗਿਆ | ਅਖੰਡ ਜੋਤੀ, ਅਲੌਕਿਕ ਸ਼ਿੰਗਾਰ ਅਤੇ ਛਪਣ ਭੋਗ ਆਕਰਸ਼ਨ ਦਾ ਕੇਂਦਰ ਸਨ | ਹਰਸ ਸ਼ਰਮਾ ਵਲੋਂ ਗਾਏ ਭਜਨਾਂ 'ਤੇ ਭਗਤਾਂ ਨੇ ਨੱਚ ਕੇ ਹਾਜ਼ਰੀ ਲਗਵਾਈ | ਇਸ ਮੌਕੇ ਨਰਿੰਦਰ ਬਾਂਸਲ, ਰੋਹਿਤ ਬਾਂਸਲ, ਦਾਮੋਦਰ ਦਾਸ, ਸੁਨੀਲ ਕੁਮਾਰ, ਸੰਜੀਵ ਗੋਇਲ, ਦਿਨੇਸ਼ ਬਾਂਸਲ, ਸੁਰਿੰਦਰ ਕੁਮਾਰ, ਭੂਸ਼ਨ ਕੁਮਾਰ, ਨਰੇਸ਼ ਕੁਮਾਰ, ਪ੍ਰਦੀਪ ਕੁਮਾਰ, ਮਨਦੀਪ ਮਿੱਤਲ, ਅਜੈ ਕੁਮਾਰ, ਸੰਦੀਪ ਕੁਮਾਰ, ਤਰੁਣ ਕਾਂਸਲ, ਉਮੰਗ ਮਿੱਤਲ, ਅਭਿਸ਼ੇਕ ਸਿੰਗਲਾ, ਜੈਪਾਲ ਕਾਂਸਲ, ਗੌਰਵ ਨਾਰੰਗ, ਟੋਨੀ, ਰਾਘਵ ਸੋਨੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਆਊਟਸੋਰਸ ਵਰਕਸ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ <br/... ਅਗਲੀ ਖ਼ਬਰ ਪਰਾਲੀ ਪ੍ਰਬੰਧਨ ਮਾਮਲੇ 'ਚ ਸੂਬਾ ਸਰਕਾਰ ਫ਼ੇਲ੍ਹ ਸਾਬਤ ਹੋਈ, ਖੇਤਾਂ 'ਚ ਜਾ ਕੇ ਕਿਸਾਨਾਂ ਨੂੰ ਜ਼ਲੀਲ ਕਰਨਾ ਬੇਹੱਦ ਨਿੰਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।