15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸਵ. ਸੁਦੇਸ਼ ਰਾਣੀ ਘਲੋਟੀ ਨਮਿਤ ਭੋਗ ਅੱਜ

ਅਜੀਤ ਡੈਸਕ 28-12-2025
ਅਹਿਮਦਗੜ੍ਹ, 27 ਦਸੰਬਰ (ਰਵਿੰਦਰ ਪੁਰੀ)-ਇਲਾਕੇ ਦੇ ਪ੍ਰਸਿੱਧ ਕਾਰੋਬਾਰੀ ਸਵ. ਖੇਤ ਪਾਲ ਗੋਇਲ ਘਲੋਟੀ ਵਾਲਿਆਂ ਦੀ ਧਰਮ ਪਤਨੀ ਸੁਦੇਸ਼ ਰਾਣੀ ਗੋਇਲ ਜੋ ਪਿਛਲੇ ਦਿਨੀਂ ਸਵਰਗ ਸਿਧਾਰ ਗਏ ਸਨ | ਜਿਨ੍ਹਾਂ ਨਮਿਤ ਰੱਖੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ 28 ਦਸੰਬਰ ਦਿਨ ਐਤਵਾਰ ਦੁਪਹਿਰ 1 ਤੋਂ 2 ਵਜੇ ਤੱਕ ਅਗਰਵਾਲ ਸੇਵਾ ਸਦਨ ਛਪਾਰ ਰੋਡ, ਅਹਿਮਦਗੜ੍ਹ ਵਿਖੇ ਹੋਵੇਗੀ | ਸਵ. ਸੁਦੇਸ਼ ਰਾਣੀ ਗੋਇਲ ਜੋ ਮੈਸ. ਗੋਇਲ ਐਂਡ ਕੇ. ਪੀ. ਜੀ. ਗਰੁੱਪ ਆਫ਼ ਰਾਈਸ ਮਿਲਜ਼ ਦੇ ਮਾਲਕ ਰਾਜੀਵ ਗੋਇਲ ਅਤੇ ਸੰਜੀਵ ਸੋਮੀ ਗੋਇਲ ਘਲੋਟੀ ਵਾਲਿਆਂ ਦੇ ਸਤਿਕਾਰਯੋਗ ਮਾਤਾ ਸਨ |
ਪਿਛਲੀ ਖ਼ਬਰ ਪਿੰਡ ਦਹਿੜੂ ਵਿਖੇ ਚਾਰ ਸਾਹਿਬਜ਼ਾਦਿਆਂ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਤੀਸਰਾ ਮਹਾਨ ਗੁਰਮਤਿ ਸਮਾਗਮ ਅਗਲੀ ਖ਼ਬਰ ਸਮੂਹ ਦੁਕਾਨਦਾਰਾਂ ਵਲੋਂ ਸੰਗਤਾਂ ਲਈ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।