16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਵਿਦੇਸ਼ ਬੈਠੇ ਨੌਜਵਾਨਾਂ ਨੂੰ ਵੀ ਕੋਚਿੰਗ ਦੇ ਰਿਹਾ ਏਮ ਇੰਟਰਨੈਸ਼ਨਲ ਮਲੌਦ <br/>

ਅਜੀਤ ਡੈਸਕ 21-07-2025
ਮਲੌਦ, 20 ਜੁਲਾਈ (ਦਿਲਬਾਗ ਸਿੰਘ ਚਾਪੜਾ)- ਸੰਸਥਾ ਦੇ ਅੰਦਰ ਆਫ਼ ਲਾਈਨ ਕਲਾਸਾਂ ਦੇ ਨਾਲ ਨਾਲ ਦੂਰ ਦੁਰਾਡੇ ਪਿੰਡਾਂ ਸ਼ਹਿਰਾਂ ਅਤੇ ਵਿਦੇਸ਼ ਬੈਠੇ ਨੌਜਵਾਨਾਂ ਲਈ ਏਮ ਇੰਟਰਨੈਸ਼ਨਲ ਮਲੌਦ ਵੱਲੋਂ ਆਈਲੈਟਸ ਅਤੇ ਪੀ. ਟੀ. ਈ. ਦੀਆਂ ਆਨਲਾਈਨ ਕਲਾਸਾਂ ਵੀ ਉਪਲਬਧ ਹਨ | ਇਹ ਜਾਣਕਾਰੀ ਦਿੰਦਿਆਂ ਏਮ ਇੰਟਰਨੈਸ਼ਨਲ ਮਲੌਦ ਦੇ ਐਮ. ਡੀ. ਦਲਜੀਤ ਸਿੰਘ ਨੇ ਦੱਸਿਆ ਕਿ ਮਾਹਿਰ ਟ੍ਰੇਨਰਾਂ ਵੱਲੋਂ ਆਈਲੈਟਸ ਅਤੇ ਪੀ. ਟੀ. ਈ. ਦੀ ਕੋਚਿੰਗ ਦਿੱਤੀ ਜਾਂਦੀ ਹੈ ਜਿਸ ਦੀ ਬਦੌਲਤ ਜਸਨਪ੍ਰੀਤ ਕੌਰ ਕੈਨੇਡਾ ਨੇ ਆਨ ਲਾਈਨ ਕੋਚਿੰਗ ਰਾਹੀਂ 67 ਸਕੋਰ ਅਤੇ ਰਮਨਦੀਪ ਕੌਰ ਕੈਨੇਡਾ ਨੇ 6.5 ਬੈਂਡ ਹਾਸਿਲ ਕੀਤੇ ਹਨ | ਇਸੇ ਤਰ੍ਹਾਂ ਕੁਲਪ੍ਰੀਤ ਕੌਰ ਨੇ 63 ਸਕੋਰ, ਨਵਜੋਤ ਕੌਰ ਨੇ 61 ਸਕੋਰ ਅਤੇ ਪਵਨਪ੍ਰੀਤ ਸਿੰਘ ਨੇ 6 ਬੈਂਡ ਹਾਸਿਲ ਕੀਤੇ ਹਨ | ਉਨ੍ਹਾਂ ਕਿਹਾ ਕਿ ਆਈਲੈਟਸ ਅਤੇ ਪੀ. ਟੀ. ਈ. ਤੋਂ ਇਲਾਵਾ ਵੱਖ ਵੱਖ ਦੇਸ਼ਾਂ ਦੇ ਸਟੱਡੀ ਵੀਜ਼ਾ, ਵਿਸਟਰ ਵੀਜ਼ਾ ਆਦਿ ਦੀਆਂ ਫਾਈਲਾਂ ਦੀ ਚੰਗੀ ਅਪਰੂਵਲ ਆ ਰਹੀ ਹੈ |

ਪਿਛਲੀ ਖ਼ਬਰ ਆਸ਼ਾ ਵਰਕਰਾਂ ਵਲੋਂ ਕੀਤੀ ਜਾ ਰਹੀ ਓ. ਆਰ. ਐਸ. ਪੈਕਟਾਂ ਦੀ ਵੰਡ <br/> ਅਗਲੀ ਖ਼ਬਰ ਵਿਦੇਸ਼ ਵਿਚ ਰਹਿਣ ਵਾਲੀ ਲੁਟੇਰੀ ਲਾੜੀ ਨੇ ਕਈ ਪਰਿਵਾਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।