16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਅਰਬਨ ਅਸਟੇਟ ਲਈ ਜ਼ਮੀਨ ਨਾ ਦੇਣ ਵਾਲਿਆਂ ਦੇ ਹੱਕ 'ਚ ਅੱਜ ਲੱਖਾ ਸਿਧਾਣਾ ਪਹੁੰਚਣਗੇ

ਅਜੀਤ ਡੈਸਕ 21-07-2025
ਸਮਰਾਲਾ, 20 ਜੁਲਾਈ (ਗੋਪਾਲ ਸੋਫਤ)-ਮਿਲੀ ਜਾਣਕਾਰੀ ਅਨੁਸਾਰ ਇੱਥੋਂ ਨਜ਼ਦੀਕੀ ਪਿੰਡ ਬਾਲਿਓਾ ਵਿਖੇ ਕੱਲ੍ਹ ਸੋਮਵਾਰ 12 ਵਜੇ ਲੱਖਾ ਸਿਧਾਣਾ, ਗਲਾਡਾ ਵਲੋਂ ਅਰਬਨ ਅਸਟੇਟ ਪ੍ਰੋਜੈਕਟ ਅਧੀਨ 250 ਏਕੜ ਜ਼ਮੀਨ ਪੂਲ ਕੀਤੀ ਜਾ ਰਹੀ ਹੈ, ਉਸ ਦੇ ਵਿਰੋਧ ਵਿਚ ਪਹੁੰਚ ਰਿਹਾ ਹੈ¢ ਇਸ ਪਿੰਡ ਦੇ ਸਮੂਹ ਵਾਸੀ ਅਰਬਨ ਅਸਟੇਟ ਬਣਾਉਣ ਲਈ ਇਸ ਪਿੰਡ ਦੀ 250 ਏਕੜ ਜ਼ਮੀਨ ਨੂੰ ਪੂਲ ਕਰਨ ਦੇ ਵਿਰੁੱਧ ਇੱਕਜੁੱਟ ਹੋ ਗਏ ਹਨ ਅਤੇ ਉਹ ਆਪਣੀਆਂ ਉਪਜਾਊ ਜ਼ਮੀਨਾਂ ਨੂੰ ਅਰਬਨ ਅਸਟੇਟ ਲਈ ਨਾ ਦੇਣ ਲਈ ਅਟੱਲ ਜਾਪਦੇ ਹਨ¢ ਪਿੰਡ ਦੀ ਗ੍ਰਾਮ ਸਭਾ ਨੇ ਵੀ ਇਸ ਅਰਬਨ ਸਟੇਟ ਦੇ ਵਿਰੋਧ ਵਿਚ ਇੱਕ ਮਤਾ ਪਾਸ ਕੀਤਾ ਹੈ ਅਤੇ ਉਹ ਪਹਿਲਾਂ ਹੀ ਐੱਸ. ਡੀ. ਐੱਮ. ਸਮਰਾਲਾ ਨੂੰ ਆਪਣੀਆਂ ਜ਼ਮੀਨਾਂ ਨਾ ਦੇਣ ਦਾ ਅਸਹਿਮਤੀ ਪੱਤਰ ਦੇ ਚੁੱਕੇ ਹਨ¢
ਪਿਛਲੀ ਖ਼ਬਰ ਵਿਧਾਇਕ ਸੰਗੋਵਾਲ ਦੀ ਅਗਵਾਈ ਹੇਠ ਹਲਕਾ ਗਿੱਲ ਤਰੱਕੀ ਵੱਲ ਵਧ ਰਿਹਾ-ਸੋਨੂੰ ਗਿੱਲ/ਸਾਬੀ ਜਰਖੜ ਅਗਲੀ ਖ਼ਬਰ ਸੱਪਾਂ ਨੂੰ ਘਰਾਂ ਅੰਦਰ ਆਉਣ ਤੋਂ ਕੋਈ ਟੋਟਕਾ ਨਹੀਂ ਰੋਕ ਸਕਦਾ, ਸਿਰਫ਼ ਸਾਵਧਾਨੀ ਹੀ ਬਚਾਅ-ਜੀਵ ਰੱਖਿਅਕ ਪ੍ਰੇਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।