ਮਹਿਰਾਜ, 20 ਨਵੰਬਰ (ਸੁਖਪਾਲ ਮਹਿਰਾਜ)-ਟਰਾਂਸਪੋਰਟ ਅਮਰਜੀਤ ਸਿੰਘ ਸਿੱਧੂ (ਗੋਰਾ) ਵਾਸੀ ਮੱਲੂਆਣਾ ਮਹਿਰਾਜ ਦੀ ਪਿਛਲੇ ਦਿਨੀਂ ਸੜਕ ਹਾਦਸੇ ਵਿਚ ਹੋਈ ਦੁਖਦਾਈ ਮੌਤ 'ਤੇ ਇਲਾਕੇ ਦੀਆਂ ਕਈ ਪ੍ਰਸਿੱਧ ਸ਼ਖ਼ਸੀਅਤਾਂ ਵਲੋਂ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ | ਹਲਕਾ ਇੰਚਾਰਜ ਹਰਿੰਦਰ ਮਹਿਰਾਜ, ਸਮਾਜ ਸੇਵੀ ਅਮਰਦੀਪ ਸਿੰਘ ਅਮਨਾ, ਨਿਊ ਪੀਜੀ ਆਰ ਗਰੁੱਪ ਤੋਂ ਨਿਰਮਲ ਸਿੰਘ ਬੁਰਜ ਗਿੱਲ, ਧਰਮ ਸਿੰਘ ਖ਼ਾਲਸਾ, ਸਰਪੰਚ ਗੁਰਪ੍ਰੀਤ ਸਿੰਘ ਚੱਕ ਬਖਤੂ, ਸਰਕਲ ਪ੍ਰਧਾਨ ਗੁਰਚੇਤ ਸਿੰਘ ਚੇਤੀ, ਚੇਅਰਮੈਨ ਪਵਨਦੀਪ ਸਿੰਘ ਪੱਪੀ, ਤਰਸੇਮ ਸਿੰਘ, ਸਾਬਕਾ ਐਮ. ਸੀ. ਬਲਵੀਰ ਸਿੰਘ, ਜਥੇਦਾਰ ਭਰਪੂਰ ਸਿੰਘ ਢਿੱਲੋਂ, ਬੂਟਾ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਘੰਢਾਬੰਨਾ, ਸਾਬਕਾ ਐਮ.ਸੀ. ਕੁਲਵਿੰਦਰ ਸਿੰਘ, ਬੂਟਾ ਸਿੰਘ ਨੰਬਰਦਾਰ, ਬੇਅੰਤ ਸਿੰਘ ਮਹਿਰਾਜ, ਸਾਬਕਾ ਸਰਪੰਚ ਗਮਦੂਰ ਸਿੰਘ ਮੱਲੂਆਣਾ, ਪੰਚ ਸੈਬਰ ਸਿੰਘ, ਭਾਨਾ (ਆਦੇਸ਼ ਹਸਪਤਾਲ ਭੂੱਚੋ), ਸੇਬੀ ਸਿੰਘ, ਕੁਲਵੰਤ ਸਿੰਘ, ਡਾ. ਬਲਵੀਰ ਸਿੰਘ, ਮੈਂਬਰ ਹਰਭਜਨ ਸਿੰਘ, ਨਿਰਮਲ ਸਿੰਘ ਗਿੱਲ, ਜੱਗਾ ਸਿੰਘ, ਗੁਰਦੀਪ ਸਿੰਘ, ਕੁਲਵੰਤ ਸਿੰਘ, ਜਥੇਦਾਰ ਬਲਜੀਤ ਬਿੱਟੂ, ਰਾਜਾ ਸਿੰਘ, ਇੱਕਬਾਲ ਸਿੰਘ, ਸੋਨੀ ਮੱਲੂਆਣਾ, ਬੇਅੰਤ ਸਿੰਘ ਮੱਲੂਆਣਾ ਆਦਿ ਨੇ ਉਹਨਾਂ ਨੇ ਪਿਤਾ ਗੁਰਚਰਨ ਸਿੰਘ ਸੱਗੜ, ਬੇਟਾ ਰਾਜਾ ਸਿੰਘ ਅਤੇ ਪਰਿਵਾਰਿਕ ਮੈਂਬਰ ਰਾਜ ਸਿੰਘ, ਮੇਜਰ ਸਿੰਘ, ਦਿਆ ਸਿੰਘ, ਗੁਰਮੁਖ ਸਿੰਘ, ਕਰਮ ਸਿੰਘ ਮੱਲੂਆਣਾ, ਗੁਰਦੀਪ ਸਿੰਘ ਅਤੇ ਲਖਵੀਰ ਸਿੰਘ ਲੱਖਾ, ਮਨਵੀਰ ਸਿੰਘ, ਰਣਧੀਰ ਸਿੰਘ, ਗੁਰਪ੍ਰੀਤ ਸਿੰਘ, ਮੋਹਕਮ ਸਿੰਘ ਨਾਲ ਦੁੱਖ ਸਾਂਝਾ ਕਰਦਿਆਂ ਅਰਦਾਸ ਕੀਤੀ ਕਿ ਵਾਹਿਗੁਰੂ ਜੀ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਥਾਂ ਦੇਣ ਅਤੇ ਪਰਿਵਾਰ ਨੂੰ ਇਸ ਭਾਰੀ ਗਮ ਨੂੰ ਸਹਿਣ ਦੀ ਤਾਕਤ ਬਖ਼ਸ਼ਣ | 20ਬੀਟੀਡੀ07