ਭਾਈਰੂਪਾ, 19 ਜੁਲਾਈ (ਵਰਿੰਦਰ ਲੱਕੀ)-ਹਰਗੋਬਿੰਦ ਪਬਲਿਕ ਸਕੂਲ ਕਾਂਗੜ 'ਚ ਵਿਸ਼ਵ ਅੰਤਰਰਾਸ਼ਟਰੀ ਨਿਆਂ ਦਿਵਸ ਮਨਾਇਆ ਗਿਆ | ਇਸ ਮੌਕੇ ਬੱਚਿਆਂ ਨੇ ਦਿਵਸ ਸੰਬੰਧੀ ਭਾਸ਼ਣ ਦਿੱਤੇ¢ ਅਧਿਆਪਕਾ ਗੁਰਪ੍ਰੀਤ ਕÏਰ ਵਲੋਂ ਬੱਚਿਆਂ ਨੂੰ ਨਿਆਂ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 17 ਜੁਲਾਈ 1988 ਨੂੰ ਦੁਨੀਆਂ ਦੇ ਕਈ ਦੇਸ਼ਾਂ ਨੇ ਇਕੱਠੇ ਹੋ ਕੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਦੀ ਸਥਾਪਨਾ ਲਈ ਇਕ ਸਮਝੌਤੇ ਤੇ ਦਸਤਖ਼ਤ ਕੀਤੇ ਸਨ, ਇਸ ਸਮੇਂ ਦੁਨੀਆਂ ਦੇ 139 ਦੇਸ਼ ਇਸ ਸਮਝÏਤੇ ਦਾ ਹਿੱਸਾ ਬਣ ਚੁੱਕੇ ਹਨ¢ ਸਕੂਲ ਦੇ ਪਿ੍ੰਸੀਪਲ ਸੋਨੂੰ ਕੁਮਾਰ ਕਾਂਗੜ ਨੇ ਦੱਸਿਆ ਕਿ 12, ਜੁਲਾਈ 1998 ਨੂੰ 120 ਦੇਸ਼ ਇਕ ਸਮਝੌਤੇ ਤੇ ਦਸਤਖ਼ਤ ਕਰਨ ਲਈ ਇਕੱਠੇ ਹੋਏ, ਜਿਸ ਨੂੰ ਰੋਮ ਸਟੈਚਿਊਟ ਆਫ਼ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਕਿਹਾ ਜਾਂਦਾ ਹੈ¢ ਵਿਸ਼ਵ ਅੰਤਰ ਰਾਸ਼ਟਰੀ ਨਿਆਂ ਦਿਵਸ ਹਰ ਸਾਲ ਇਕ ਵੱਖਰੀ ਥੀਮ ਨਾਲ ਮਨਾਇਆ ਜਾਂਦਾ ਹੈ,ਤੇ ਵਿਸ਼ਵ ਭਰ 'ਚ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ, ਜਿਸ 'ਚ ਵੱਖ-ਵੱਖ ਮੀਡੀਆ ਜਿਵੇਂ ਨਿਊਜ਼ ਚੈਨਲ, ਅਖ਼ਬਾਰ, ਰੇਡੀਓ ਅਤੇ ਇੰਟਰਨੈੱਟ ਦੀ ਵਰਤੋਂ ਕੀਤੀ ਜਾਂਦੀ ਹੈ¢ ਪਿ੍ੰਸੀਪਲ ਨੇ ਬੱਚਿਆਂ ਤੇ ਅਧਿਆਪਕ ਸਾਹਿਬਾਨਾਂ ਦਾ ਧੰਨਵਾਦ ਕੀਤਾ¢ ਇਸ ਮÏਕੇ ਤੇ ਧਾਰਮਿਕ ਅਧਿਆਪਕਾ ਪਲਵਿੰਦਰ ਕÏਰ ਜਲਾਲ, ਨੀਤੂ ਸ਼ਰਮਾ, ਬਲਵਿੰਦਰ ਕÏਰ, ਰਣਜੀਤ ਕÏਰ, ਤਰਨਵੀਰ ਕÏਰ, ਪਵਨਪ੍ਰੀਤ ਕÏਰ, ਰਣਦੀਪ ਕÏਰ, ਜਸਵੀਰ ਕੌਰ, ਸਵਰਨਜੀਤ ਕÏਰ, ਅਮਨਦੀਪ ਕÏਰ, ਜਸਪ੍ਰੀਤ ਕÏਰ, ਲਵਪ੍ਰੀਤ ਕÏਰ, ਮੰਦਰ ਸਿੰਘ,