ਰਾਮਪੁਰਾ ਫੂਲ, 18 ਜੁਲਾਈ (ਹੇਮੰਤ ਕੁਮਾਰ ਸ਼ਰਮਾ)-ਸਥਾਨਕ ਸ਼ਹਿਰ ਦੇ ਪ੍ਰਸਿੱਧ ਯੂਨੀਕ ਵੀਜ਼ਾ ਐਕਸਪਰਟਸ ਬਠਿੰਡਾ-ਬਰਨਾਲਾ ਰੋਡ ਅਪੈਕਸ ਹਸਪਤਾਲ ਦੇ ਸਾਹਮਣੇ ਵਲੋਂ ਪਿਛਲੇ ਦਿਨੀਂ ਆਪਣੀ ਸੇਵਾਵਾਂ ਦੌਰਾਨ ਗੁਰਮੀਤ ਕੌਰ ਪਤਨੀ ਹਾਕਮ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਫਤਿਹਵੀਰ ਸਿੰਘ ਵਾਸੀ ਤਪਾ ਮੰਡੀ ਜ਼ਿਲ੍ਹਾ ਬਰਨਾਲਾ ਦੇ ਕੈਨੇਡਾ ਦੇ 10-10 ਸਾਲ ਦੇ ਵਿਜ਼ਟਰ ਵੀਜ਼ੇ ਲਗਵਾਏ ਗਏ¢ ਯੂਨੀਕ ਵੀਜ਼ਾ ਐਕਸਪਰਟਸ ਸੈਂਟਰ ਦੇ ਸੰਚਾਲਕਾ ਵਿਨੋਦ ਕੁਮਾਰ, ਹਰਿੰਦਰ ਮਿੱਤਲ, ਕੁਲਵਿੰਦਰ ਸਿੰਘ ਰੈਹਲ ਨੇ ਦੱਸਿਆਂ ਕਿ ਇਹ ਵੀਜ਼ੇ ਮਹਿਜ਼ 25 ਦਿਨਾਂ ਦੇ ਅੰਦਰ ਅੰਦਰ ਲਗਵਾਏ ਗਏ¢ ਉਨ੍ਹਾਂ ਦੱਸਿਆਂ ਕਿ ਉਨ੍ਹਾਂ ਦੀ ਕੰਪਨੀ ਵਿਦੇਸ਼ ਜਾਣ ਦੇ ਇੱਛੁਕ ਐਪਲੀਕੇਟਸ ਲਈ ਵਿਸ਼ਵਾਸਯੋਗ ਸੇਵਾਵਾਂ ਪ੍ਰਦਾਨ ਕਰਨ ਲਈ ਸਮਰਪਿਤ ਹੈ¢ ਉਨ੍ਹਾਂ ਦੀ ਪੂਰੀ ਟੀਮ ਹਰ ਕੇਸ ਨੂੰ ਵਿਸ਼ੇਸ਼ ਗ਼ੌਰ ਨਾਲ ਵਾਚਦੀ ਹੈ ਅਤੇ ਐਪਲੀਕੇਟਸ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਯਤਨ ਕਰਦੀ ਹੈ¢ ਇਸ ਮੌਕੇ ਗੁਰਮੀਤ ਕੌਰ ਤੇ ਫਤਿਹਵੀਰ ਸਿੰਘ ਵਲੋਂ ਯੂਨੀਕ ਵੀਜ਼ਾ ਐਕਸਪਰਟਸ ਦੀ ਸਾਰੀ ਟੀਮ ਦਾ ਦਿਲੋਂ ਧੰਨਵਾਦ ਕੀਤਾ ਗਿਆ ਤੇ ਉਨ੍ਹਾਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਵਿਦੇਸ਼ ਜਾਣ ਦੇ ਇੱਛੁਕ ਨÏਜਵਾਨਾਂ/ਵਿਅਕਤੀਆਂ ਨੂੰ ਇਸ ਕੰਪਨੀ ਤੋਂ ਆਪਣਾ ਵੀਜ਼ਾ ਪੋ੍ਰਸੈੱਸ ਕਰਵਾਉਣ ਲਈ ਸਲਾਹ ਦਿੱਤੀ ਗਈ¢ ਇਸ ਮੌਕੇ ਯੂਨੀਕ ਵੀਜ਼ਾ ਐਕਸਪਰਟਸ ਦੀ ਪੂਰੀ ਟੀਮ ਮÏਜੂਦ ਸੀ¢