ਰਾਮਾ ਮੰਡੀ, 18 ਜੁਲਾਈ (ਤਰਸੇਮ ਸਿੰਗਲਾ)-ਸਥਾਨਕ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸੇਠ ਭੂਰਾ ਲਾਲ ਦਾ ਬੀਤੇ ਕੁਝ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੀ ਥਾਂ ਤੇ ਆੜ੍ਹਤੀਆਂ ਵਲੋਂ ਇਕ ਮੀਟਿੰਗ ਦਾ ਆਯੋਜਨ ਕਰਕੇ ਰਮੇਸ਼ ਕੁਮਾਰ ਰਾਮਾਂ ਨੂੰ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਰਾਮਾਂ ਮੰਡੀ ਦਾ ਪ੍ਰਧਾਨ ਬਣਾਇਆ ਗਿਆ ਹੈ¢ ਪ੍ਰਧਾਨ ਬਣਨ ਤੋਂ ਬਾਅਦ ਰਮੇਸ਼ ਕੁਮਾਰ ਰਾਮਾਂ ਨੇ ਕਿਹਾ ਕਿ ਆੜ੍ਹਤੀਆ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ¢ ਆੜ੍ਹਤੀ ਮਦਨ ਲਾਲ ਮੱਲਵਾਲਾ, ਗੋਲਡੀ ਮਹੇਸ਼ਵਰੀ, ਨਰਿੰਦਰ ਕੁਮਾਰ ਚੱਠਾ, ਬਲਬੀਰ ਸਿੰਘ ਮੱਕੜ, ਪੁਨੀਤ ਮਹੇਸ਼ਵਰੀ, ਧਰਮ ਸਿੰਘ ਪੁਨੀਹਾਨੀ, ਸੁਭਾਸ਼ ਗਿਆਨਾ, ਸੁਮਿਤ ਬਖਤੂ, ਅਸ਼ੋਕ ਐਗਰੋ, ਸੂਰਜ ਰਤਨ ਮਹੇਸ਼ਵਰੀ, ਵਿਜੇ ਕੁਮਾਰ, ਅਸ਼ੋਕ ਕੁਮਾਰ ਸੁਖਲੱਧੀ, ਜੈਪਾਲ ਬਖਤੂ, ਹਰਨੇਕ ਮੱਕੜ, ਅਸ਼ੋਕ ਕੁਮਾਰ ਸੁਖਲੱਧੀ, ਰਾਜਪਾਲ ਮੱਲਵਾਲਾ, ਡਿੱਕੀ ਮਿੱਤਲ, ਸ਼ੈਲੀ ਚÏਧਰੀ, ਸ਼ੈਕੀ ਬਖਤੂ, ਪ੍ਰਵੀਨ ਪੁਨਿਹਾਨੀ, ਅਸ਼ੋਕ ਕੁਮਾਰ ਬੰਗੀ, ਅਜੀਤ ਕੁਮਾਰ ਗੁਪਤਾ ਆਦਿ ਨੇ ਰਮੇਸ਼ ਕੁਮਾਰ ਰਾਮਾਂ ਨੂੰ ਪ੍ਰਧਾਨ ਬਣਨ 'ਤੇ ਵਧਾਈ ਦਿੱਤੀ¢