13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਕੇਂਦਰੀ ਜੇਲ੍ਹ 'ਚੋਂ ਕੈਦੀਆਂ ਤੇ ਹਵਾਲਾਤੀਆਂ ਤੋਂ 21 ਮੋਬਾਈਲ ਫੋਨ, 1 ਅਡਾਪਟਰ ਅਤੇ 3 ਈਅਰਪੋਡ ਬਰਾਮਦ

ਅਜੀਤ ਡੈਸਕ 27-12-2025
ਫਿਰੋਜ਼ਪੁਰ, 26 ਦਸੰਬਰ (ਸੁਖਵਿੰਦਰ ਸਿੰਘ)-ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ 'ਚੋਂ ਬੀਤੇ ਦਿਨੀਂ ਮੋਬਾਈਲ ਫੋਨ ਬਰਾਮਦ ਹੋਏ | ਕੇਂਦਰੀ ਜੇਲ੍ਹ ਦੇ ਬਿਨੀ ਟਾਕ (ਵਾਇਰਲੈੱਸ ਸੈੱਟ) ਸਹਾਇਕ ਸੁਪਰਡੈਂਟ ਨੇ ਤਲਾਸ਼ੀ ਦੌਰਾਨ 8 ਟੱਚ ਸਕਰੀਨ ਮੋਬਾਈਲ ਫੋਨ, 13 ਕੀਪੈਡ ਮੋਬਾਈਲ ਫੋਨ, 1 ਅਡਾਪਟਰ ਅਤੇ 3 ਏਅਰਪੋਰਟ ਬਰਾਮਦ ਕਰਕੇ 20 ਕੈਦੀਆਂ ਅਤੇ ਹਵਾਲਾਤੀਆਂ ਤੇ 52 ਏ ਪਰੀਸੰਨਜ਼ ਐਕਟ ਤਹਿਤ ਮੁਕਦਮਾ ਦਰਜ ਕੀਤਾ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਸ਼ਰਮਾ ਸਿੰਘ ਨੇ ਦੱਸਿਆ ਕਿ ਬਿਨੀ ਟਾਕ (ਵਾਇਰਲੈਸ ਸੈੱਟ) ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਵੱਲੋਂ ਭੇਜੇ ਅਲੱਗ ਅਲੱਗ ਪੱਤਰ ਨੰਬਰਾਂ ਦੇ ਵਿਚ ਲਿਖਤ ਦੇ ਆਧਾਰ 'ਤੇ ਹਵਾਲਾਤੀ ਕੁਲਦੀਪ ਸਿੰਘ ਪੁੱਤਰ ਦੇਸ ਸਿੰਘ ਵਾਸੀ ਹੁਜਰਾ ਥਾਣਾ ਸਿਧਵਾ ਬੇਟ ਜ਼ਿਲ੍ਹਾ ਲੁਧਿਆਣਾ, ਹਵਾਲਾਤੀ ਗੌਰਵ ਪੁੱਤਰ ਮੰਗਲ ਸਿੰਘ ਵਾਸੀ ਬਸਤੀ ਬਾਗ਼ ਸਿੰਘ ਵਾਲੀ ਥਾਣਾ ਸਿਟੀ ਫਿਰੋਜ਼ਪੁਰ, ਰਸ਼ਪਾਲ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਚੋਬਾਲ ਨਿਊ ਡਾਕਖ਼ਾਨਾ ਥਾਣਾ ਚੋਬਾਲ ਜ਼ਿਲ੍ਹਾ ਤਰਨ ਤਾਰਨ, ਹਵਾਲਾਤੀ ਗੁਰਜੰਟ ਸਿੰਘ ਪੁੱਤਰ ਜੱਸਾ ਸਿੰਘ ਵਾਸੀ ਸੀਤੋ ਨੇ ਆਬਾਦ ਥਾਣਾ ਸਦਰ ਪੱਟੇ ਜ਼ਿਲ੍ਹਾ ਤਰਨ ਤਾਰਨ, ਬੰਦੀ ਗੁਰਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪੈਡੀ ਬੇਟ ਢਿਲਵਾ ਜ਼ਿਲ੍ਹਾ ਕਪੂਰਥਲਾ, ਹਵਾਲਾਤੀ ਸੰਜੀਵ ਸਿੰਘ ਉਰਫ਼ ਨੰਨੂ ਪੁੱਤਰ ਕੁਲਵਿੰਦਰ ਸਿੰਘ ਵਾਸੀ ਮੱਲੀਆ ਥਾਣਾ ਕਰਤਾਰਪੁਰ, ਹਵਾ ਲਾਤੀ ਗੁਰਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਹਾਊਸ ਨੰਬਰ 13978 ਗਲੀ ਨੰਬਰ-3 ਮੁਹੱਲਾ ਪ੍ਰਭਾਤ ਨਗਰ ਢੋਲੇ ਵਾਲਾ ਥਾਣਾ ਡਿਵੀਜ਼ਨ ਨੰਬਰ 6 ਜ਼ਿਲ੍ਹਾ ਲੁਧਿਆਣਾ, ਹਵਾਲਾਤੀ ਲਵਪ੍ਰੀਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਨਾਗੋਰੇ ਕੇ ਜ਼ਿਲ੍ਹਾ ਤਰਨ ਤਾਰਨ, ਹਵਾ ਲਾਤੀ ਤਰਨਵੀਰ ਪੁੱਤਰ ਨਵਤੇਜ ਵਾਸੀ ਗੁਰੂ ਨਾਨਕ ਮਹੱਲਾ ਮਾਛੀਵਾੜਾ ਸਾਹਿਬ ਜ਼ਿਲ੍ਹਾ ਲੁਧਿਆਣਾ, ਹਵਾਲਾਤੀ ਚਮਕੌਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਭੰਬਾ ਲੰਡਾ ਥਾਣਾ ਘੱਲ ਖ਼ੁਰਦ ਜ਼ਿਲ੍ਹਾ ਫਿਰੋਜ਼ਪੁਰ, ਹਵਾਲਾਤੀ ਦਵਿੰਦਰ ਸਿੰਘ ਉਰਫ਼ ਸੈਣੀ ਪੁੱਤਰ ਵਿਜੇ ਸੈਣੀ ਵਾਸੀ ਨੇੜੇ ਦੇਵ ਸਕੂਲ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ, ਹਵਾ ਲਾਤੀ ਆਕਾਸ਼ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਹਾਊਸ ਨੰਬਰ 1515/12 ਗਵਾਲ ਮੰਡੀ ਰਾਮ ਤੀਰਥ ਰੋਡ ਜ਼ਿਲ੍ਹਾ ਅੰਮਿ੍ਤਸਰ, ਹਵਾਲਾਤੀ ਰਾਹੁਲ ਪੁੱਤਰ ਗੁਰਦੀਪ ਸਿੰਘ ਵਾਸੀ ਨਵੀਂ ਆਬਾਦੀ ਜ਼ੀਰਾ ਗੇਟ ਸਿਟੀ ਫਿਰੋਜ਼ਪੁਰ, ਕੈਦੀ ਭੀਮ ਸੈਨ ਉਰਫ਼ ਭੀਮ ਨਾਥ ਪੁੱਤਰ ਚੇਤਨ ਦਾਸ ਜਾਖੜਾ ਵਾਲੀ ਪੀਲੀਆਂ ਬੰਗਾ ਹਨੂਮਾਨਗੜ੍ਹ ਜ਼ਿਲ੍ਹਾ ਰਾਜਸਥਾਨ ਹਾਲ ਵਾਸੀ ਅਰਾਈਆਂ ਵਾਲਾ ਖ਼ੁਰਦ ਉਰਫ਼ ਕਿੱਲੀ ਫ਼ਰੀਦਕੋਟ ਰੋਡ ਸਾਦਿਕ, ਕੈਦੀ ਪਰਬਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਚੱਕ ਬੁੱਧੇ ਕੇ ਥਾਣਾ ਸਦਰ ਜਲਾਲਾਬਾਦ ਜ਼ਿਲ੍ਹਾ ਫ਼ਾਜ਼ਿਲਕਾ, ਕੈਦੀ ਗੁਰਸੇਵਕ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਪਿਆਰੇਆਣਾ ਬਸਤੀ ਪਲਾਟਾਂ ਵਾਲੀ ਥਾਣਾ ਕੁੱਲਗੜ੍ਹੀ ਜ਼ਿਲ੍ਹਾ ਫਿਰੋਜ਼ਪੁਰ, ਹਵਾਲਾਤੀ ਜੱਜ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਬਸਤੀ ਸ਼ਹੀਦ ਜਰਨੈਲ ਸਿੰਘ ਚੱਕ ਘੁਬਾਈ ਥਾਣਾ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ, ਕੈਦੀ ਘਰਵਿੰਦਰ ਸਿੰਘ ਉਰਫ਼ ਪਿ੍ੰਸ ਪੁੱਤਰ ਗੁਰਵਿੰਦਰ ਸਿੰਘ ਵਾਸੀ ਗੁਰੂ ਨਾਨਕ ਐਵਿਨਿਊ ਥਾਣਾ ਸਿਟੀ ਫਿਰੋਜ਼ਪੁਰ, ਕੈਦੀ ਰਾਹੁਲ ਉਰਫ਼ ਗੋਬਿੰਦ ਪੁੱਤਰ ਮੰਗਤ ਰਾਏ ਵਾਸੀ ਕੈਂਟ ਰੋਡ ਰਾਧਾ ਸੁਆਮੀ ਕਾਲੋਨੀ ਜ਼ਿਲ੍ਹਾ ਫ਼ਾਜ਼ਿਲਕਾ, ਕੈਦੀ ਰਮਨ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਬਸਤੀ ਸ਼ੇਖਾਂਵਾਲੀ ਥਾਣਾ ਸਿਟੀ ਫਿਰੋਜ਼ਪੁਰ ਤੋਂ 21 ਮੋਬਾਈਲ ਫੋਨ,1 ਅਡਾਪਟਰ ਅਤੇ 3 ਏਅਰਪੋਰਟ ਬਰਾਮਦ ਕਰਕੇ ਥਾਣਾ ਸਿਟੀ ਫਿਰੋਜ਼ਪੁਰ ਵਿੱਚ ਮਾਮਲਾ ਦਰਜ ਕੀਤਾ |
ਪਿਛਲੀ ਖ਼ਬਰ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ 'ਤੇ 6 ਵਿਰੁੱਧ ਮੁਕੱਦਮਾ ਦਰਜ ਅਗਲੀ ਖ਼ਬਰ ਬਸੰਤ ਮੇਲਾ 2026 ਦੇ ਪਤੰਗਬਾਜ਼ੀ ਮੁਕਾਬਲਿਆਂ ਲਈ 29 ਦਸੰਬਰ ਤੋਂ ਸ਼ੁਰੂ ਹੋਵੇਗੀ ਰਜਿਸਟਰੇਸ਼ਨ-ਵਧੀਕ ਡਿਪਟੀ ਕਮਿਸ਼ਨਰ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।