28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਕਿੱਲਿ੍ਹਆਂਵਾਲੀ 'ਚ ਵਾਲੀਬਾਲ ਟੂਰਨਾਮੈਂਟ 27, 28 ਨੂੰ

ਅਜੀਤ ਡੈਸਕ 25-12-2025
ਅਬੋਹਰ, 24 ਦਸੰਬਰ (ਬਰਾੜ)-ਉਪ ਮੰਡਲ ਦੇ ਪਿੰਡ ਕਿੱਲਿ੍ਹਆਂਵਾਲੀ ਵਿਖੇ ਸਵ.ਕਪੂਰ ਸਿੰਘ ਜਾਖੜ ਮੈਮੋਰੀਅਲ ਕਲੱਬ ਵਲੋਂ ਨੌਜਵਾਨਾਂ ਦੇ ਸਹਿਯੋਗ ਨਾਲ 27 ਦਸੰਬਰ ਤੋਂ ਦੋ ਦਿਨਾਂ ਚੌਥਾ ਵਾਲੀਬਾਲ ਸ਼ੂਟਿੰਗ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ | ਟੂਰਨਾਮੈਂਟ ਦੇ ਪ੍ਰਬੰਧਕ ਲਾਲੀ ਜਾਖੜ, ਆਕਾਸ਼ਦੀਪ ਸਿੰਘ ਜਾਖੜ, ਲਾਡੀ ਜਾਖੜ, ਨਵਜੋਤ ਜਾਖੜ ਆਦਿ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਟੂਰਨਾਮੈਂਟ 27 ਅਤੇ 28 ਦਸੰਬਰ ਨੂੰ ਹੋਵੇਗਾ | ਜੇਤੂ ਟੀਮਾਂ ਨੂੰ ਨਗਦ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ |
ਪਿਛਲੀ ਖ਼ਬਰ ਆਲਮਗੜ੍ਹ ਤੋਂ ਬਲਾਕ ਸੰਮਤੀ ਚੋਣ ਜੇਤੂ ਨੂੰ ਜਥੇਦਾਰ ਜਾਮਣੀਆ ਨੇ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਸਰਵਹਿੱਤਕਾਰੀ ਵਿਖੇ ਸਫਲਤਾਪੂਰਵਕ ਸੰਪੰਨ ਹੋਇਆ ਸਪਤ ਸ਼ਕਤੀ ਸੰਗਮ ਦਾ ਦੂਜਾ ਪ੍ਰੋਗਰਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।