08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਕਨਵੈੱਨਸ਼ਨ ਤੇ ਮੁਜ਼ਾਹਰਾ 23 ਨੂੰ

ਅਜੀਤ ਡੈਸਕ 21-11-2025
ਸੰਗਰੂਰ, 20 ਨਵੰਬਰ (ਧੀਰਜ ਪਸੋਰੀਆ) - ਜਮਹੂਰੀ ਅਧਿਕਾਰ ਸਭਾ ਦੀ ਸੰਗਰੂਰ ਇਕਾਈ ਵਲੋ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ 23 ਨਵੰਬਰ ਨੂੰ ਕਾ ਤੇਜਾ ਸਿੰਘ ਸੁਤੰਤਰ ਭਵਨ ਨੇੜੇ ਬਰਨਾਲਾ ਕੈਂਚੀਆਂ ਸੰਗਰੂਰ ਵਿਚ ਕਨਵੈੱਨਸ਼ਨ ਤੇ ਮੁਜ਼ਾਹਰਾ ਕੀਤਾ ਜਾਵੇਗਾ | ਸਭਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਭੁਟਾਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਕਨਵੈੱਨਸ਼ਨ ਤੇ ਮੁਜ਼ਾਹਰਾ ਕੇਂਦਰੀ ਸਰਕਾਰ ਦੀਆ ਲੋਕ ਘੋਲਾ ਨੂੰ ਲਹੂ 'ਚ ਡੋਬਣ ਉਨ੍ਹਾਂ ਨੂੰ ਦਬਾਉਣ ਵਿਰੁੱਧ ਰੋਸ ਵੱਜੋ ਕੀਤਾ ਜਾ ਰਿਹਾ ਹੈ | ਆਗੂਆਂ ਨੇ ਦੱਸਿਆ ਕਿ ਕੇਂਦਰੀ ਸਰਕਾਰ ਮਾਰਚ 2025 ਤਕ ਮਾਉਵਾਦੀ ਨੂੰ ਖ਼ਤਮ ਕਰਨ ਦਾ ਐਲਾਨ ਕਰ ਕੇ ਸ਼ਰੇਆਮ ਸੰਵਿਧਾਨ ਤੇ ਕਾਨੂੰਨ ਵਿਰੋਧੀ ਫ਼ਰਮਾਨ ਜਾਰੀ ਕਰ ਰਹੀ ਹੈ | ਹੁਣ ਤਕ ਉਹ ਸੀ.ਪੀ.ਆਈ. ਮਾਉਵਾਦੀ ਦੇ ਜਨਰਲ ਸਕੱਤਰ ਬਸਵਾਰਾਜੂ, ਪੀ.ਐਲ.ਜੀ.ਏ. ਦੇ ਸਾਬਕਾ ਕਮਾਂਡਰ ਤੇ ਕੇਂਦਰੀ ਕਮੇਟੀ ਮੈਂਬਰ ਮਾਧਵੀ ਹਿਡਮਾ ਸਮੇਤ ਸੈਕੜੇ ਕਾਰਕੁਨ ਦੇ ਗ਼ੈਰ-ਕਾਨੰੂਨੀ ਕਤਲ ਕਰ ਚੁੱਕੀ ਹੈ |

ਪਿਛਲੀ ਖ਼ਬਰ ਪੁਰਾਣੀ ਪੈਨਸ਼ਨ ਦੇ ਨੋਟੀਫ਼ਿਕੇਸ਼ਨ ਜਾਰੀ ਹੋਣ ਦੇ ਤਿੰਨ ਸਾਲ ਬਾਅਦ ਵੀ ਪੁਰਾਣੀ ਪੈਨਸ਼ਨ ਨਹੀਂ ਹੋਈ ਬਹਾਲ, ਮੁਲਾਜ਼ਮਾਂ ਵ... ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਨੇ ਵੋਟਾਂ 'ਚ 'ਗੈਂਗਸਟਰਾਂ' ਦੀ ਵਰਤੋ ਕਰ ਕੇ ਰਾਜਨੀਤੀ ਦਾ ਮਿਆਰ ਹੇਠਾਂ ਡੇਗਿਆ-ਪਰਮਿੰਦਰ ਸਿੰਘ ਢੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।