ਸੁੰਦਰ ਵਿਹਾਰ ਵੈੱਲਫੇਅਰ ਸੁਸਾਇਟੀ ਦੀ ਚੋਣ <br/>
ਮਲੇਰਕੋਟਲਾ, 19 ਨਵੰਬਰ (ਪਾਰਸ ਜੈਨ, ਮਨਜਿੰਦਰ ਸਿੰਘ ਸਰੌਦ)-ਸੁੰਦਰ ਵਿਹਾਰ ਵੈੱਲਫੇਅਰ ਸੁਸਾਇਟੀ ਦੀ ਅਹਿਮ ਮੀਟਿੰਗ ਪ੍ਰਧਾਨ ਅੰਮਿ੍ਤ ਲਾਲ ਗਰਗ ਦੀ ਪ੍ਰਧਾਨਗੀ ਹੇਠ ਸ਼ਿਵ ਗੌਰਾ ਮੰਦਿਰ ਸੁੰਦਰ ਵਿਹਾਰ ਕਲੋਨੀ ਧੂਰੀ ਰੋਡ ਵਿਖੇ ਹੋਈ | ਜਿਸ ਦੌਰਾਨ ਆਗਾਮੀ ਸਾਲ ਲਈ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ | ਇਸ ਮੌਕੇ ਸਰਵਸੰਮਤੀ ਨਾਲ ਅੰਮਿ੍ਤ ਲਾਲ ਗਰਗ ਨੂੰ ਮੁੜ ਤੋਂ ਸੁਸਾਇਟੀ ਦਾ ਪ੍ਰਧਾਨ ਅਤੇ ਗੁਰਪਾਲ ਸਿੰਘ ਨੂੰ ਸਕੱਤਰ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਰਮੇਸ਼ ਸਿੰਗਲਾ ਅਤੇ ਹਾਕਮ ਸਿੰਘ ਚੱਕ ਨੂੰ ਚੇਅਰਮੈਨ, ਰਾਜੇਸ਼ ਸਿੰਗਲਾ ਅਤੇ ਪਾਰਸ ਜੈਨ ਨੂੰ ਮੀਤ ਪ੍ਰਧਾਨ, ਅਨਿਲ ਸੂਦ ਨੂੰ ਜੁਆਇੰਟ ਸਕੱਤਰ, ਰਾਜੀਵ ਸੂਦ ਨੂੰ ਖ
20-11-2025