ਭਾਈ ਮਨਦੀਪ ਸਿੰਘ ਤਰਨ ਤਾਰਨ ਤੋਂ ਵੱਡੇ ਫ਼ਰਕ ਨਾਲ ਜੇਤੂ ਰਹਿਣਗੇ-ਐਡਵੋਕੇਟ ਹਰਦੀਪ ਖਟੜਾ <br/>
ਅਹਿਮਦਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਲੇਰਕੋਟਲਾ ਐਡਵੋਕੇਟ ਹਰਦੀਪ ਸਿੰਘ ਖਟੜਾ, ਅਵਤਾਰ ਸਿੰਘ ਜੱਸਲ, ਬਲਬੀਰ ਸਿੰਘ ਧਲੇਰ, ਪਰਮਜੀਤ ਸਿੰਘ ਜਵੰਦਾ ਆਦਿ ਆਗੂਆਂ ਨਾਲ | ਤਸਵੀਰ: ਰਣਧੀਰ ਸਿੰਘ ਮਹੋਲੀ
<br/>
08-11-2025