ਸ਼ਮਸ਼ਾਨਘਾਟ ਦੇ ਲਾਕਰ 'ਚ ਰੱਖੀਆਂ ਮਿ੍ਤਕ ਅÏਰਤ ਦੀਆਂ ਅਸਥੀਆਂ ਹੋਈਆਂ ਗ਼ਾਇਬ, ਪ੍ਰਬੰਧਕਾਂ ਨੇ ਜ਼ਿੰਮੇਵਾਰੀ ਲੈਣ ਤੋਂ ਵੱਟਿਆ ਪਾਸਾ <br/>
ਅਜੀਤ ਡੈਸਕ
20-07-2025
ਸ਼ਮਸ਼ਾਨ ਘਾਟ ਦੇ ਪ੍ਰਬੰਧਕਾ ਤੱਕ ਗੱਲ ਪਹੁੰਚਾਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਸ਼ਮਸ਼ਾਨ ਘਾਟ ਦਾ ਪ੍ਰਬੰਧ ਚਲਾ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ | ਮਾਮਲਾ ਥਾਣੇ ਤੱਕ ਪਹੁੰਚਿਆ ਤਾਂ ਪ੍ਰਬੰਧਕਾਂ ਵਲੋਂ ਪਰਿਵਾਰ ਪਾਸੋਂ ਮੁਆਫ਼ੀ ਮੰਗਦਿਆਂ ਮਾਮਲਾ ਨਿਬੇੜਨ ਦੀ ਅਰਜ਼ ਕੀਤੀ |