ਧੂਰੀ ਦੇ 2 ਕਾਂਗਰਸੀ ਆਗੂਆਂ ਵਿਚਕਾਰ ਸ਼ਬਦੀ ਜੰਗ ਹੋਈ ਤੇਜ਼
ਸ਼ੁਭਮ ਸ਼ਰਮਾ ਸੂਭੀ ਤੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀਆਂ ਪੁਰਾਣੀਆਂ ਤਸਵੀਰਾਂ |
<br/>
16-07-2025
ਜ਼ਿਕਰਯੋਗ ਹੈ ਕਿ ਰੋਜ਼ਾਨਾ ਲੋਕਾਂ 'ਚ ਵਿਚਰ ਰਹੇ ਸ਼ੁਭਮ ਸ਼ਰਮਾ ਵੀ ਜਿੱਥੇ ਇੰਨੀ ਦਿਨੀਂ ਲੋਕਾਂ ਵਿਚ ਆਪਣੀ ਪੈੜ ਬਣਾਉਣ ਵਿਚ ਜੁਟੇ ਹੋਏ ਹਨ, ਉੱਥੇ ਹੀ ਦਲਵੀਰ ਸਿੰਘ ਗੋਲਡੀ ਵੀ ਹਲਕਾ ਧੂਰੀ ਦੇ ਪਿੰਡਾਂ ਤੇ ਧੂਰੀ ਸ਼ਹਿਰ ਦੇ ਲੋਕਾਂ ਵਿਚ ਵੀ ਆਪਣਾ ਇੱਕ ਚੰਗਾ ਅਸਰ ਰਸੂਖ਼ ਰੱਖਦੇ ਹਨ, ਪਰ ਗੋਲਡੀ ਦੇ ਇਸ ਸਿਆਸੀ ਬਿਆਨ 'ਤੇ ਪ੍ਰਤੀਕਿਰਿਆ ਕਰ ਕੇ ਸ਼ੁਭਮ ਨੇ ਇਸ ਖ਼ਿੱਤੇ ਦੀ ਸਿਆਸਤ ਵਿਚ ਇਕ ਨਵੀਂ ਚਰਚਾ ਛੇੜ ਦਿੱਤੀ ਹੈ |