ਪੰਜਾਬੀ ਫ਼ਿਲਮ 'ਸਰਬਾਲ੍ਹਾ ਜੀ' ਦੀ ਸਟਾਰ ਕਾਸਟ ਕਾਮੇਡੀ ਕਲਾਕਾਰ ਧੂਤੇ ਦੇ ਘਰ ਪੁੱਜੀ <br/>
ਅਜੀਤ ਡੈਸਕ
16-07-2025
ਕੌਣ ਹੈ ਧੂਤਾ?
ਲੌਂਗੋਵਾਲ ਦੀ ਪਿੰਡੀ ਢਿੱਲਵਾਂ ਦੇ ਵਸਨੀਕ ਮਿਸਤਰੀ ਬਲਦੇਵ ਸਿੰਘ ਠੇਕੇਦਾਰ ਦਾ ਪੁੱਤਰ ਸੁਖਵਿੰਦਰ ਸਿੰਘ ਉਰਫ਼ ਧੂਤਾ ਸਕੂਲੀ ਸਮੇਂ ਤੋ ਹੀ ਗਾਇਕੀ ਵਿਚ ਸ਼ੌਕ ਰੱਖਣ ਵਾਲਾ ਨਕਲਚੀ ਕਲਾਕਾਰ ਸੀ | ਸੋਸ਼ਲ ਮੀਡੀਆ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਮਿਕਰੀ ਅਤੇ ਮਾਲਦਾਰ ਛੜਾ ਦੀ ਪੇਸ਼ਕਾਰੀ ਤੋਂ ਬਾਅਦ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਧੂਤੇ ਨੂੰ ਕਾਮੇਡੀ ਕਰਦੇ ਕਰਦੇ ਦਲਜੀਤ ਦੋਸਾਂਝ ਦੀ ਫ਼ਿਲਮ ਜੱਟ ਐਂਡ ਜੁਲੀਆਟ 3 ਵਿਚ ਦਲਜੀਤ ਦੇ ਸਾਥੀ ਹੌਲਦਾਰ ਦਾ ਕਿਰਦਾਰ ਮਿਲਿਆ ਜੌ ਉਸ ਨੇ ਬਾਖ਼ੂਬੀ ਅਦਾ ਕੀਤਾ ਅਤੇ ਹੁਣ ਪੰਜਾਬੀ ਮੂਵੀ 'ਸਰਬਾਲਾ ਜੀ' ਵਿਚ ਫੁੱਫੜ ਦੀ ਅਹਿਮ ਭੂਮਿਕਾ ਨਿਭਾ ਰਿਹਾ ਹੈ | ਧੂਤੇ ਵਲੋ ਕੀਤੀ ਮਿਹਨਤ ਅਤੇ ਤਰੱਕੀ ਦੀ ਹਰ ਪਾਸੇ ਚਰਚਾ ਹੈ ਅਤੇ ਲੌਂਗੋਵਾਲ ਨਿਵਾਸੀ ਉਸ ਦੀ ਪ੍ਰਤਿਭਾ