ਕੋਟ ਈਸੇ ਖਾਂ, 20 ਜੁਲਾਈ (ਗੁਰਮੀਤ ਸਿੰਘ ਖ਼ਾਲਸਾ)-ਸ਼ਹਿਰ ਦੇ ਨਾਮਵਰ ਅਰੋੜਾ ਪਰਿਵਾਰ ਵਿਚ ਜਸਵੰਤ ਸਿੰਘ ਬਿੱਲਾ ਦੀ ਧਰਮ ਪਤਨੀ ਅਤੇ ਹੀਰਾ ਲਾਲ ਤੇ ਰਵੀ ਕੁਮਾਰ ਦੇ ਮਾਤਾ ਵਿਜੇ ਰਾਣੀ ਅਰੋੜਾ ਨਮਿਤ ਗ੍ਰਹਿ ਵਿਖੇ ਪਾਠ ਦੇ ਭੋਗ ਉਪਰੰਤ ਅੰਤਿਮ ਅਰਦਾਸ ਸਮਾਗਮ ਸਥਾਨਕ ਗੁਰਦੁਆਰਾ ਕਲਗ਼ੀਧਰ ਸਾਹਿਬ ਵਿਖੇ ਹੋਇਆ | ਇਸ ਮੌਕੇ ਮੁੱਖ ਗ੍ਰੰਥੀ ਬਾਬਾ ਬਾਜ ਸਿੰਘ ਦੇ ਰਾਗੀ ਜਥੇ ਨੇ ਕੀਰਤਨ ਕੀਤਾ | ਅਰਦਾਸ ਤੇ ਮੁਖਵਾਕ ਉਪਰੰਤ ਸਮਾਜ ਸੇਵੀ ਭਾਈ ਕਿ੍ਸ਼ਨ ਸਿੰਘ ਖ਼ਾਲਸਾ ਨੇ ਸ੍ਰੀਮਤੀ ਵਿਜੇ ਰਾਣੀ ਦੀ ਜੀਵਨੀ 'ਤੇ ਚਾਨਣਾ ਪਾਉਂਦਿਆਂ ਪਰਿਵਾਰ ਤਰਫ਼ੋਂ ਵੱਡੀ ਗਿਣਤੀ 'ਚ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ | ਸਮਾਗਮ ਵਿਚ ਸੀਨੀ: ਅਕਾਲੀ ਆਗੂ ਰਜਿੰਦਰ ਸਿੰਘ ਡੱਲਾ, ਗੁਰਜੰਟ ਸਿੰਘ ਰਾਮੰੂਵਾਲਾ, ਸੁਮੀਤ ਬਿੱਟੂ ਮਲਹੋਤਰਾ ਵਾਈਸ ਪ੍ਰਧਾਨ ਨਗਰ ਪੰਚਾਇਤ, ਕਿ੍ਸ਼ਨ ਤਿਵਾੜੀ ਮੈਂਬਰ ਪੀ. ਪੀ. ਸੀ. ਸੀ., ਸਚਿਨ ਧੀਰ ਉਪ ਚੇਅਰਮੈਨ ਪੀ. ਏ. ਡੀ. ਬੀ., ਕਾਮਰੇਡ ਸੁਰਜੀਤ ਸਿੰਘ ਗਗੜਾ, ਸਾਬਕਾ ਇੰਸ: ਸੁਰਿੰਦਰ ਸ਼ਰਮਾ, ਬਲਾਕ ਪ੍ਰਧਾਨ ਪ੍ਰਕਾਸ਼ ਰਾਜਪੂਤ, ਰਾਮ ਸਹਾਰਾ ਫ਼ਤਿਹਗੜ੍ਹ ਪੰਜਤੂਰ, ਹਰਬੰਸ ਸਿੰਘ ਬਹਿਰਾਮ ਕੇ ਜ਼ਿਲ੍ਹਾ ਜਨ: ਸਕੱ: ਬੀ.ਕੇ.ਯੂ., 'ਆਪ' ਆਗੂ ਕਪਿਲ ਮਹਿਤਾ, ਆੜ੍ਹਤੀ ਜਗੀਰ ਛਾਬੜਾ, ਚਰਨਜੀਤ ਸਿੰਘ ਬਿੱਲਾ ਮੁਹਾਰ, ਰਾਜਬੀਰ ਅਰੋੜਾ ਮੋਗਾ, ਬੀਰਪ੍ਰਤਾਪ ਸਿੰਘ ਗਿੱਲ ਸਾਬਕਾ ਡਿਪਟੀ ਡਾਇ: ਡੇਅਰੀ ਵਿਭਾਗ, ਡਾ. ਜਸਪਾਲ ਸਿੰਘ ਸੰਧੂ, ਡਾ. ਰਾਜਦਵਿੰਦਰ ਗਿੱਲ, ਲਖਵਿੰਦਰ ਅਰੋੜਾ, ਬੂਟਾ ਸਿੰਘ ਟੱਕਰ, ਪਰਮਜੀਤ ਸਿੰਘ ਮੋਗਾ, ਧਰਮਪਾਲ ਸਚਦੇਵਾ, ਵਿਕਾਸ ਗਾਬਾ, ਸਵਰਨ ਸਿੰਘ ਬੀ.ਕੇ.ਯੂ. ਬਹਿਰਾਮ ਕੇ, ਲਖਪਤ ਰਾਏ ਮਲਹੋਤਰਾ, ਚਰਨਦਾਸ ਕਪੂਰ, ਅਮਨ ਗਾਬਾ, ਪੰਕਜ ਛਾਬੜਾ, ਸਤਪਾਲ ਛਾਬੜਾ, ਅਸ਼ਵਨੀ ਸਚਦੇਵਾ, ਤਾਰਾ ਚੰਦ ਮੋਗਾ, ਮਨੋਜ ਮਿਸ਼ਰਾ, ਵਿੱਕੀ ਅਰੋੜਾ, ਪ੍ਰਧਾਨ ਸੁਰਜੀਤ ਸਿੰਘ ਸਦਿਊੜਾ, ਗੁਰਚਰਨ ਸਿੰਘ ਲੰਢੇਕੇ, ਅੰਕੁਸ਼ ਕਪੂਰਥਲਾ, ਪੰਡਤ ਭੀਮ ਸੇਨ, ਧਰਮਪਾਲ ਅਰੋੜਾ, ਬੂਟਾ ਸਿੰਘ ਟੱਕਰ, ਲਛਮਣ ਦਾਸ ਚੁੰਬਰ, ਪੰਮਾ ਟੱਕਰ, ਭਾਈਆ ਰਜੇਸ਼ ਕੁਮਾਰ, ਕਾਲਾ ਅਰੋੜਾ, ਓਮ ਪ੍ਰਕਾਸ਼ ਸੀਕਰੀ, ਬਾਬਾ ਸੁਖਦੇਵ ਸਿੰਘ ਸੰਧੂ, ਕੌਂਸਲਰ ਕੁਲਦੀਪ ਰਾਜਪੂਤ, ਕੌਂਸਲਰ ਗੁਰਵੀਰ ਕੌਰ ਕਾਲੜਾ, ਮਾਸਟਰ ਸੁਖਦੇਵ ਜਾਨੀਆ, ਮਨਜੀਤ ਸਿੱਧੂ, ਦਲਵਿੰਦਰ ਸਿੰਘ ਸਚਦੇਵਾ, ਅਸ਼ੋਕ ਗਰੋਵਰ, ਰਾਜੂ ਸਚਦੇਵਾ, ਦੀਪਾ ਧੀਂਗੜਾ, ਰਾਜੇਸ਼ ਸੂਦ, ਲਵਲੀ ਖ਼ਾਲਸਾ, ਗੁਰਚਰਨ ਸਿੰਘ ਪਟਵਾਰੀ, ਧੰਨਾ ਸਿੰਘ, ਗੁਰਮੀਤ ਅਰੋੜਾ, ਸ਼ਿੰਦੂ ਗਰੋਵਰ, ਪਰਸ਼ੋਤਮ ਸ਼ਰਮਾ, ਕਾਲਾ ਬੈਗ ਵਾਲੇ, ਰਾਜੂ ਲੁਧਿਆਣਾ, ਹਰੀਸ਼ ਗੁਲਾਟੀ, ਬਿੱਟੂ ਬਜਾਜ, ਪ੍ਰਗਟ ਧਾਲੀਵਾਲ, ਅਜੇ ਸੀਕਰੀ, ਸੁੱਖਾ ਪੁਰੀ, ਰਮੇਸ਼ ਗੁਲਾਟੀ, ਧੰਨਾ ਸਿੰਘ, ਬੂਟਾ ਸ਼ਰਮਾ, ਮਨੀਸ਼ ਕੁਮਾਰ, ਗੁਰਮੁਖ ਕਟਾਰੀਆ, ਮਾਸਟਰ ਅਮਰੀਕ ਸਿੰਘ, ਦਰਸ਼ਨ ਸਿੰਘ ਬੇਦੀ, ਰਾਜੂ ਵਰੋਲਾ, ਕਾਲਾ ਟੱਕਰ, ਮਹਿੰਦਰ ਸਿੰਘ ਜ਼ੀਰਾ, ਸਤਨਾਮ ਟੱਕਰ, ਅਸ਼ੋਕ ਕਾਲੜਾ ਤੇ ਇਲਾਕਾ ਨਿਵਾਸੀ ਸੰਗਤਾਂ ਹਾਜ਼ਰ ਸਨ |