01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਮਨਜੀਤ ਮਾਨ ਨੇ ਸੰਵਿਧਾਨ ਬਚਾਓ ਰੈਲੀ 'ਚ ਵੱਡੇ ਕਾਫ਼ਲੇ ਨਾਲ ਕੀਤੀ ਸ਼ਮੂਲੀਅਤ

ਅਜੀਤ ਡੈਸਕ 20-07-2025
ਮੋਗਾ, 19 ਜੁਲਾਈ (ਸੁਰਿੰਦਰਪਾਲ ਸਿੰਘ)-ਮੋਗਾ ਵਿਖੇ ਕਾਂਗਰਸ ਪਾਰਟੀ ਵਲੋਂ ਕੀਤੀ ਸੰਵਿਧਾਨ ਬਚਾਓ ਰੈਲੀ 'ਚ ਸੀਨੀਅਰ ਕਾਂਗਰਸੀ ਆਗੂ ਮਨਜੀਤ ਸਿੰਘ ਮਾਨ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਵੱਡੀ ਗਿਣਤੀ 'ਚ ਕਾਂਗਰਸੀ ਵਰਕਰਾਂ ਨਾਲ ਵੱਡੇ ਕਾਫ਼ਲੇ ਨਾਲ ਸ਼ਮੂਲੀਅਤ ਕੀਤੀ | ਇਸ ਮੌਕੇ ਮਾਨ ਨਾਲ ਨਿਰੰਜਨ ਸਿੰਘ ਮੋਠਾਂਵਾਲੀ, ਜਗਜਿੰਦਰ ਸਿੰਘ ਬੁੱਕਣ ਵਾਲਾ, ਲਾਲ ਸਿੰਘ ਮੈਂਬਰ ਝੰਡੇਆਣਾ ਗਰਬੀ, ਰਾਜੂ ਸਹੋਤਾ ਚੇਅਰਮੈਨ ਐਸ.ਸੀ. ਸੈੱਲ, ਸੁਖਦੇਵ ਸਿੰਘ ਬੱਬ ਸਲੀਣਾ, ਕੁਲਵੰਤ ਸਿੰਘ ਦਾਰਾਪੁਰ, ਕੁਲਦੀਪ ਦੱਦਾਹੂਰ, ਦੀਪੂ ਸਹੋਤਾ ਸਕੱਤਰ ਯੂਥ ਕਾਂਗਰਸ, ਚਰਨਜੀਤ ਸਿੰਘ ਕਾਲੀਏ ਵਾਲਾ, ਜਗਦੀਪ ਸੱਦਾ ਸਿੰਘ ਵਾਲਾ, ਮੰਗਲ ਸਿੰਘ ਭੱਟੀ, ਮੰਗੀ ਮੰਡੀਰਾ, ਗੁਰਤੇਜ ਗਿੱਲ ਮੰਡੀਰਾ, ਸੁਨੀਲ ਸਿੰਘ, ਰਣਜੀਤ ਮੋਠਾਂਵਾਲੀ, ਬਲਜੀਤ ਤਾਰੇਵਾਲਾ, ਦੀਪ ਬੁੱਕਣ ਵਾਲਾ, ਪਾਲ ਤਾਰੇਵਾਲਾ, ਮਹੇਸ਼ਾ ਸਾਫੂਵਾਲਾ, ਗੁਰਪ੍ਰੀਤ ਸਲੀਣਾ, ਜਗਤਾਰ ਸਲੀਣਾ, ਬੱਬੂ ਸਲੀਣਾ, ਗੁਰਜੀਤ ਸਿੰਘ ਕਾਲੀਏ ਵਾਲਾ, ਗੋਪੀ ਤਾਰੇਵਾਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਾਂਗਰਸ ਦੀ ਮੋਗਾ 'ਚ ਸੰਵਿਧਾਨ ਬਚਾਓ ਰੈਲੀ ਇਤਿਹਾਸਕ ਹੋ ਨਿੱਬੜੀ ਅਗਲੀ ਖ਼ਬਰ 'ਆਪ' ਸਰਕਾਰ ਵਲੋਂ ਲਿਆਂਦੀ ਲੈਂਡ ਪੂਲਿੰਗ ਨੀਤੀ ਪੰਜਾਬ ਦੀ ਕਿਸਾਨੀ ਨੂੰ ਨਿਗਲ ਜਾਵੇਗੀ-ਪ੍ਰਧਾਨ ਨਿਹਾਲ ਸਿੰਘ ਭੁੱਲਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।