ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ਨਾਲ ਵਰਕਰਾਂ ਦੇ ਹੌਂਸਲੇ ਬੁਲੰਦ ਹੋਏ-ਭੁੱਲਰ, ਗਿੱਲ
ਜ਼ਿਲ੍ਹਾ ਪ੍ਰਧਾਨ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਦਾ ਸਨਮਾਨ ਕਰਦੇ ਹੋਏ ਕੌਮੀ ਡੈਲੀਗੇਟ ਸਾਬਕਾ ਸਰਪੰਚ ਪ੍ਰਭਜੀਤ ਸਿੰਘ ਗਿੱਲ, ਪਰਮਿੰਦਰ ਸਿੰਘ ਭੁੱਲਰ, ਬਲਤੇਜ ਸਿੰਘ ਨਾਲ ਹਨ ਨਾਇਬ ਸਿੰਘ ਕੋਹਾੜ ਤੇ ਹੋਰ | ਤਸਵੀਰ : ਅਮੋਲਕ ਸਿੰਘ ਕਲਸੀ
<br/>
17-07-2025