ਇਆਲੀ/ਥਰੀਕੇ, 31 ਅਗਸਤ (ਮਨਜੀਤ ਸਿੰਘ ਦੁੱਗਰੀ)-ਸਾਬਕਾ ਪਾਰਲੀਮਾਨੀ ਸਕੱਤਰ ਦਰਸ਼ਨ ਸਿੰਘ ਸ਼ਿਵਾਲਿਕ ਤੇ ਸਾਬਕਾ ਕੌਂਸਲਰ ਬੀਬੀ ਪਰਮਜੀਤ ਕੌਰ ਸ਼ਿਵਾਲਿਕ ਦੇ ਮਹਿਰੂਮ ਸਪੁੱਤਰ ਹਰਪ੍ਰੀਤ ਸਿੰਘ ਸ਼ਿਵਾਲਿਕ ਦੀ ਪਹਿਲੀ ਬਰਸੀ ਮੌਕੇ ਅੱਜ ਗੁਰਦੁਆਰਾ ਮਾਈ ਬਿਸ਼ਨ ਕੌਰ ਪ੍ਰੋਫੈਸਰ ਕਾਲੋਨੀ ਬਾੜੇੇਵਾਲ ਲੁਧਿਆਣਾ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਹਜ਼ੂਰੀ ਰਾਗੀ ਜਥਾ ਸ਼੍ਰੀ ਦਰਬਾਰ ਸਾਹਿਬ ਅੰਮਿ੍ਤਸਰ ਭਾਈ ਮਨਦੀਪ ਸਿੰਘ ਨੇ ਆਪਣੇ ਸਾਥੀਆਂ ਸਮੇਤ ਵੈਰਾਗਮਈ ਕੀਰਤਨ ਕਰਦਿਆਂ ਗੁਰਬਾਣੀ ਅਨੁਸਾਰ ਜਿਊਣ ਮਰਨ ਦੇ ਚੱਕਰਵਿਊ ਬਾਰੇ ਚਾਨਣਾ ਪਾਇਆ, ਉਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਸੁਖਦੇਵ ਸਿੰਘ ਵਲੋਂ ਅਰਦਾਸ ਕੀਤੀ | ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਪਰਿਵਾਰ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਹਰਪ੍ਰੀਤ ਸਿੰਘ ਸ਼ਿਵਾਲਿਕ ਦੀ ਜ਼ਿੰਦਗੀ ਬਾਰੇ ਜਾਣੂ ਕਰਵਾਇਆ ਤੇ ਪੰਥਕ ਕੌਂਸਲ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਜਥੇਦਾਰ ਇਕਬਾਲ ਸਿੰਘ ਝੂੰਦਾ, ਸਾਬਕਾ ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਖ਼ਾਲਸਾ, ਸੰਤਾ ਸਿੰਘ ਉਮੈਦਪੁਰੀ, ਸਾਬਕਾ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ, ਸਾਬਕਾ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ, ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਮੈਂਬਰ ਪਾਰਲੀਮੈਂਟ ਅਮਰੀਕ ਸਿੰਘ ਆਲੀਵਾਲ, ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਸਾਬਕਾ ਚੇਅਰਮੈਨ ਹਰਵੀਰ ਸਿੰਘ ਇਆਲੀ, ਹਰਕਿੰਦਰ ਸਿੰਘ ਇਆਲੀ, ਹਰਦੇਵ ਸਿੰਘ ਗਰੇਵਾਲ ਰਾਏਕੋਟ, ਗੁਰਤੇਜ ਸਿੰਘ ਕੁਤਬੇਵਾਲ, ਹਰਪ੍ਰੀਤ ਸਿੰਘ ਹਰੀਆ, ਨਿਤਿਨ ਗੋਇਲ ਰਾਏਕੋਟ, ਭਗਵੰਤ ਸਿੰਘ ਪੰਧੇਰ ਬੱਗੇਕਲਾਂ, ਪਰਮਜੀਤ ਸਿੰਘ ਨੀਟੂ ਸਰੀਂਹ, ਦਪਿੰਦਰ ਸਿੰਘ ਡਿੰਪੀ, ਸਾਬਕਾ ਬਲਾਕ ਸੰਮਤੀ ਮੈਂਬਰ ਮਨਜਿੰਦਰ ਸਿੰਘ ਆੜ੍ਹਤੀਆ ਲਲਤੋਂ, ਭੁਪਿੰਦਰ ਸਿੰਘ ਬਾਰਨਹਾੜਾ, ਚੇਅਰਮੈਨ ਕਰਤਿੰਦਰਪਾਲ ਸਿੰਘ ਸਿੰਘਪੁਰਾ, ਸੁਖਵਿੰਦਰ ਸਿੰਘ ਵਿਰਦੀ, ਪਵਿੰਦਰ ਸਿੰਘ ਵਿਰਦੀ, ਸਾਬਕਾ ਸਰਪੰਚ ਸੁਖਦਰਸ਼ਨ ਸਿੰਘ ਹੈਪੀ, ਮਨਿੰਦਰ ਸਿੰਘ ਕਾਕਾ, ਕੰਵਲਜੀਤ ਸਿੰਘ ਮਿੰਟੂ, ਰਤਨ ਸਿੰਘ ਕਮਾਲਪੁਰੀ, ਰਛਪਾਲ ਸਿੰਘ ਸਾਬਕਾ ਸੁਪਰਡੈਂਟ, ਨੰਬਰਦਾਰ ਭੁਪਿੰਦਰ ਸਿੰਘ ਮਾਂਗਟ, ਤਰਲੋਚਨ ਸਿੰਘ ਸਫਰੀ, ਕਰਮਜੀਤ ਸਿੰਘ ਮਲਕਪੁਰ, ਤਲਵਿੰਦਰ ਸਿੰਘ ਆਲਮਗੀਰ, ਐਡਵੋਕੇਟ ਪਰਮਜੀਤ ਸਿੰਘ ਖੇੜੀ, ਬਲਵੀਰ ਸਿੰਘ ਨੂਰਪੁਰ, ਸਾਬਕਾ ਸਰਪੰਚ ਗੁਰਦੇਵ ਸਿੰਘ ਪਮਾਲ, ਬਲਵਿੰਦਰ ਸਿੰਘ ਸੇਖੋਂ, ਜੋਰਾ ਸਿੰਘ, ਕਸ਼ਮੀਰ ਸਿੰਘ, ਸੁਰਿੰਦਰਜੀਤ ਸਿੰਘ, ਸਾਬਕਾ ਕੌਂਸਲਰ ਹਰੀ ਸਿੰਘ ਬਰਾੜ, ਡਾ. ਅਮਰਜੀਤ ਸਿੰਘ ਸਰਪੰਚ ਲਖਵੀਰ ਸਿੰਘ, ਬਲਦੇਵ ਸਿੰਘ ਖੰਗੂੜਾ, ਮੱਖਣ ਸਿੰਘ ਬਰਾੜ, ਮੈਨੇਜਰ ਗੁਰਚਰਨ ਸਿੰਘ ਪੁਰਬਾ, ਸਾਬਕਾ ਚੇਅਰਮੈਨ ਹਰਮਿੰਦਰ ਸਿੰਘ ਬਿੰਦਰ ਠੱਕਰਵਾਲ, ਮਨੀ ਸ਼ਰਮਾ ਪਰਸਨਲ ਸੈਕਟਰੀ ਇਆਲੀ, ਸਾਬਕਾ ਸਰਪੰਚ ਹਰਪ੍ਰੀਤ ਸਿੰਘ ਹੈਪੀ ਠੱਕਰਵਾਲ, ਗੁਰਚਰਨ ਸਿੰਘ ਰਿਟਾਇਰ ਡੀ.ਐਸ.ਪੀ, ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ, ਪਰਮਜੀਤ ਸਿੰਘ ਨੱਤ, ਗੁਰਦਿਆਲ ਸਿੰਘ ਰਿਟਾਇਰ ਡੀ.ਜੀ, ਜਸਵੰਤ ਸਿੰਘ ਹਰਨਾਮਪੁਰਾ, ਪਰਮਜੀਤ ਸਿੰਘ ਪਨੇਸਰ, ਗੁਰਦੀਪ ਸਿੰਘ ਲੀਲ, ਹੈੱਡ ਗ੍ਰੰਥੀ ਜਗਤਾਰ ਸਿੰਘ, ਸੁਖਵਿੰਦਰ ਸਿੰਘ ਸਾਬਕਾ ਸਰਪੰਚ ਲਲਤੋਂ ਖੁਰਦ, ਧਨਵੰਤ ਸਿੰਘ ਥਰੀਕੇ, ਪਰਮਜੀਤ ਸਿੰਘ ਪੰਮਾ, ਸੁਖਬੀਰ ਸਿੰਘ, ਪਰਸਨ ਸਿੰਘ ਡੀ.ਐਸ.ਪੀ ਰਿਟਾਇਰ, ਸਰਪੰਚ ਗੁਰਮੀਤ ਸਿੰਘ, ਜਗਜੀਵਨ ਸਿੰਘ ਝੱਜ, ਜਗਦੀਪ ਸਿੰਘ ਬਿੱਟੂ ਡੇਹਲੋਂ, ਪੱਪੂ ਡੇਹਲੋਂ, ਐਸ.ਪੀ. ਨਰਿੰਦਰ ਪਾਲ ਸਿੰਘ ਰੂਬੀ, ਕਮਲਜੀਤ ਸਿੰਘ ਬਾਰਨਹਾੜਾ, ਸਾਬਕਾ ਕੌਂਸਲਰ ਪੰਕਜ ਕਾਕਾ, ਦਿਨੇਸ਼ ਮੋਦੀ, ਸਾਬਕਾ ਸਰਪੰਚ ਬਲਜੀਤ ਸਿੰਘ ਗਿੱਲ, ਨੰਬਰਦਾਰ ਰਜਿੰਦਰ ਸਿੰਘ ਗਿੱਲ, ਤਜਿੰਦਰ ਸਿੰਘ ਢੋਡੇ, ਕੌਂਸਲਰ ਇੰਦਰਜੀਤ ਸਿੰਘ ਇੰਦੀ, ਡਾ. ਤਜਿੰਦਰ ਸਿੰਘ, ਸੁਖਵਿੰਦਰ ਸਿੰਘ ਭੂਮਾ, ਸਵਰਨ ਸਿੰਘ ਤਿਹਾੜਾ, ਰਛਪਾਲ ਸਿੰਘ ਤਲਵਾੜਾ, ਸਾਬਕਾ ਨਰਾਇਣ ਸਿੰਘ, ਸ਼ੁਭਇੰਦਰ ਸਿੰਘ ਡੈਵੀ, ਦਿਲਾਵਰ ਸਿੰਘ, ਸੁਖਚੈਨ ਸਿੰਘ, ਮੱਘਰ ਸਿੰਘ ਵੜੈਚ, ਯੂਥ ਆਗੂ ਹਰਸਿਮਰਨ ਸਿੰਘ, ਸਾਬਕਾ ਸਰਪੰਚ ਸਰੂਪ ਸਿੰਘ ਚਾਹੜ, ਅਮਰਜੀਤ ਸਿੰਘ ਬਾੜੇਵਾਲ ਡੋਗਰਾ, ਨੰਬਰਦਾਰ ਰੁਪਿੰਦਰ ਸਿੰਘ ਵਿਰਕ, ਗੁਰਦੀਪ ਸਿੰਘ ਬਸਰਾਓ, ਜਗਤਾਰ ਸਿੰਘ ਬਰਾੜ ਭੈਣੀ, ਗੁਰਵੰਤ ਸਿੰਘ ਰਛੀਨ, ਛਿੰਦਰ ਸਿੰਘ ਜੋਧਾ, ਪੱਤਰਕਾਰ ਨਿਰਮਲ ਸਿੰਘ ਧਾਲੀਵਾਲ, ਪੱਤਰਕਾਰ ਅੰਮਿ੍ਤਪਾਲ ਕੈਲੇ, ਪੱਤਰਕਾਰ ਬਲਵੀਰ ਸਿੰਘ ਲਾਡੋਵਾਲ, ਪੱਤਰਕਾਰ ਮੇਜਰ ਹੰਬੜਾਂ, ਕੈਪਟਨ ਅਜੈਬ ਸਿੰਘ, ਕੁਲਦੀਪ ਸਿੰਘ ਬਾੜੇਵਾਲ, ਤਜਿੰਦਰ ਸਿੰਘ ਲਾਡੀ ਜੱਸੜ, ਸਾਬਕਾ ਸਰਪੰਚ ਚਰਨਜੀਤ ਸਿੰਘ ਕਾਲਾ, ਨੰਬਰਦਾਰ ਸਤਿੰਦਰਪਾਲ ਸਿੰਘ, ਇਕਬਾਲ ਸਿੰਘ ਮੱਝ ਫੱਗੂਵਾਲ, ਲਵਲੀ ਸਰਪੰਚ ਤਲਵੰਡੀ ਕਲਾਂ, ਗੁਰਜੀਤ ਸਿੰਘ ਲਹਿਰਾ, ਸਰਪੰਚ ਹਰਨੇਕ ਸਿੰਘ ਲਾਦੀਆਂ, ਜੈਮਲ ਸਿੰਘ ਕਪੂਰ ਸਿੰਘ ਵਾਲਾ, ਸਾਬਕਾ ਸਰਪੰਚ ਜਗਜੀਤ ਸਿੰਘ ਭੋਲਾ, ਪਰਮਿੰਦਰ ਸਿੰਘ ਰੰਗੀਆਂ, ਮਨਜੀਤ ਸਿੰਘ ਭੈਰੋਮੁੰਨਾ, ਜਗਤਾਰ ਸਿੰਘ ਕੈਲੇ, ਸਰਪੰਚ ਨਿਰਵੈਰ ਸਿੰਘ ਲਹੌਰੀਆ, ਸਰਪੰਚ ਵਿਨੋਦ ਮਲਹੋਤਰਾ, ਗੁਰਿੰਦਰਪਾਲ ਸਿੰਘ ਤਿਹਾੜਾ, ਸ਼ਿੰਗਾਰਾ ਸਿੰਘ ਸੁਖਾਣਾ, ਸਰਪੰਚ ਨਿਰਮਲ ਸਿੰਘ ਬੇਰਕਲਾਂ, ਸਾਬਕਾ ਸਰਪੰਚ ਹਰਕੇਸ਼ ਕੁਮਾਰ, ਸਾਬਕਾ ਬਲਾਕ ਸੰਮਤੀ ਮੈਂਬਰ ਜਗਦੇਵ ਸਿੰਘ ਦੇਬੀ ਧਾਂਦਰਾ, ਸੁਖਦੀਪ ਸਿੰਘ ਗਿੱਲ, ਜਸਕਰਨ ਸਿੰਘ, ਜਤਿੰਦਰਪਾਲ ਸਿੰਘ, ਸਾਬਕਾ ਕੌਂਸਲਰ ਹਰਪ੍ਰੀਤ ਸਿੰਘ ਬੇਦੀ, ਖੁਸ਼ਜੀਤ ਸਿੰਘ ਚੇਅਰਮੈਨ, ਹਰਭਜਨ ਸਿੰਘ ਗਿੱਲ, ਹਰਜੀਤ ਸਿੰਘ ਟੀਟਾ, ਭਗਵੰਤ ਸਿੰਘ ਬੱਗਾ, ਪਰਮਜੀਤ ਸਿੰਘ ਫੁੱਲਾਂਵਾਲ, ਪ੍ਰਧਾਨ ਮਾਨ ਸਿੰਘ, ਤਰਨਜੀਤ ਸਿੰਘ ਸਿੱਧੂ, ਸਾਬਕਾ ਬਲਾਕ ਸੰਮਤੀ ਮੈਂਬਰ ਪਰਮਜੀਤ ਸਿੰਘ ਪੰਮਾ, ਸਤਨਾਮ ਸਿੰਘ ਸੱਤਾ, ਸੁਰਜੀਤ ਸਿੰਘ ਤਨੇਜਾ, ਰਾਜੂ ਠੱਕਰਵਾਲ, ਕੁਲਵਿੰਦਰ ਸਿੰਘ ਭੱਟੀ, ਜਰਨੈਲ ਸਿੰਘ ਰੋਜ਼ ਇਨਕਲੇਵ, ਸਾਬਕਾ ਸਰਪੰਚ ਹਰੀ ਓਮ ਸ਼ਰਮਾ, ਅਵਿਨਾਸ਼ ਥਰੀਕੇ ਆਦਿ ਤੋਂ ਇਲਾਵਾ ਪਰਿਵਾਰਿਕ ਰਿਸ਼ਤੇਦਾਰਾਂ ਨੇ ਸ਼ਰਧਾਂਜਲੀ ਸਮਾਗਮ ਦੌਰਾਨ ਹਰਪ੍ਰੀਤ ਸਿੰਘ ਸ਼ਿਵਾਲਿਕ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ |
ਹਰਪ੍ਰੀਤ ਸਿੰਘ ਸ਼ਿਵਾਲਿਕ ਦੀ ਪਹਿਲੀ ਬਰਸੀ ਮੌਕੇ ਹੋਇਆ ਸ਼ਰਧਾਂਜਲੀ ਸਮਾਗਮ
ਅਜੀਤ ਡੈਸਕ
01-09-2025