ਸੰਗਰੂਰ, 15 ਜੁਲਾਈ (ਚੌਧਰੀ ਨੰਦ ਲਾਲ ਗਾਂਧੀ)-ਸੂਬਾ ਪ੍ਰਧਾਨ ਗੁਰਜੰਟ ਸਿੰਘ ਵਾਲੀਆ ਅਧਿਆਪਕ ਦਲ ਪੰਜਾਬ, ਲੈਕਚਰਾਰ ਕਾਮਰਸ ਦਾ ਸਥਾਨਕ ਸਨ ਪਾਰਕ ਰਿਜ਼ੋਰਟ ਵਿਖੇ ਅਧਿਆਪਕ ਦਲ ਜ਼ਿਲ੍ਹਾ ਸੰਗਰੂਰ, ਹੋਰ ਸਮਾਜਿਕ ਸੰਸਥਾਵਾਂ, ਸੁਤੰਤਰਤਾ ਸੰਗਰਾਮੀ ਜਥੇਦਾਰ ਕਰਤਾਰ ਸਿੰਘ ਦਰਵੇਸ਼ ਸੀਨੀਅਰ ਸਕੈਂਡਰੀ ਸਕੂਲ ਲੜਕੇ ਸੰਗਰੂਰ ਵਲੋਂ ਉਨ੍ਹਾਂ ਦੀ ਸੇਵਾ ਮੁਕਤੀ ਤੇ ਉਨ੍ਹਾਂ ਵਲੋਂ ਨਿਭਾਈਆਂ ਜਥੇਬੰਦਕ ਸੇਵਾਵਾਂ ਬਦਲੇ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ | ਸੂਬਾ ਆਗੂ ਤੇ ਜ਼ਿਲ੍ਹਾ ਪ੍ਰਧਾਨ ਵਰਿੰਦਰਜੀਤ ਸਿੰਘ ਬਜਾਜ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਗੁਰਜੰਟ ਸਿੰਘ ਵਾਲੀਆ ਵਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਪਹੁੰਚੀਆਂ ਉੱਘੀਆਂ ਸ਼ਖ਼ਸੀਅਤਾਂ ਹਲਕਾ ਸੰਗਰੂਰ ਦੇ ਐਮ.ਐਲ.ਏ. ਨਰਿੰਦਰ ਕੌਰ ਭਰਾਜ, ਸਾਬਕਾ ਐਮ.ਐਲ.ਏ. ਇੱਕਬਾਲ ਸਿੰਘ ਝੂੰਦਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਜ਼ਿਲ੍ਹਾ ਪ੍ਰਧਾਨ ਗੁਰਨੈਬ ਸਿੰਘ ਰਾਮਪੁਰਾ, ਅਵਤਾਰ ਸਿੰਘ ਈਲਵਾਲ ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ, ਅਮਰਜੀਤ ਸਿੰਘ ਟੀਟੂ ਡਾਇ. ਕੋਆਪਰੇਟਿਵ ਬੈਂਕ, ਪ੍ਰੋਫੈਸਰ ਅਰੁਣਜੀਤ ਸਿੰਘ ਇਕਬਾਲਜੀਤ ਸਿੰਘ ਪੂਨੀਆ ਐਮ.ਸੀ., ਸੁਰਿੰਦਰ ਸਿੰਘ ਭਿੰਡਰ ਐਮ.ਸੀ. ਆਦਿ ਵੱਖ-ਵੱਖ ਬੁਲਾਰਿਆਂ ਨੇ ਸੂਬਾ ਪ੍ਰਧਾਨ ਗੁਰਜੰਟ ਸਿੰਘ ਵਾਲੀਆ ਦੇ ਪਿਛਲੇ 30 ਸਾਲਾਂ ਵਿਚ ਕੀਤੀਆਂ ਗਈਆਂ ਜਥੇਬੰਦਕ ਸੇਵਾਵਾਂ, ਸਮਾਜਿਕ ਸੇਵਾਵਾਂ ਤੇ ਬਲਾਕ ਪ੍ਰਧਾਨ ਤੋਂ ਲੈ ਕੇ ਸੂਬਾ ਪ੍ਰਧਾਨ ਤੱਕ ਦੇ ਸਫ਼ਰ ਦਾ ਜ਼ਿਕਰ ਕੀਤਾ | ਅਧਿਆਪਕ ਦਲ ਦੇ ਸੂਬਾ ਸਕੱਤਰ ਜਨਰਲ ਹਰਜੰਟ ਸਿੰਘ ਬੋਡੇ ਨੇ ਗੁਰਜੰਟ ਸਿੰਘ ਵਾਲੀਆ ਵਲੋਂ ਜਥੇਬੰਦੀ ਦੀ ਚੜ੍ਹਦੀ ਕਲਾ ਲਈ ਉਨ੍ਹਾਂ ਵਲੋਂ ਕੀਤੇ ਗਏ ਕੰਮ 'ਤੇ ਚਾਨਣਾ ਪਾਇਆ | ਇਸ ਮੌਕੇ ਅਧਿਆਪਕ ਦਲ ਦੇ ਆਗੂ ਹਰਿੰਦਰਜੀਤ ਸਿੰਘ ਜਸਪਾਲ, ਬਾਬਾ ਗੁਰਮੁਖ ਸਿੰਘ, ਗੁਰਜੀਤ ਸਿੰਘ ਲਾਲਿਆਂਵਾਲੀ, ਅਜੀਤ ਸਿੰਘ ਝੰਡੂਕੇ, ਜਗਤਾਰ ਸਿੰਘ ਟਿਵਾਣਾ, ਹਰਵਿੰਦਰ ਸਿੰਘ ਸਮਾਣਾ, ਕਿ੍ਸ਼ਨ ਵੋਹਰਾ, ਪਿਸੌਰਾ ਸਿੰਘ ਤੇ ਇਮਪਲਾਈ ਫੈਡਰੇਸ਼ਨ ਬਿਜਲੀ ਬੋਰਡ ਪੰਜਾਬ ਦੇ ਆਗੂ ਮਨਜੀਤ ਸਿੰਘ ਚਾਹਲ, ਕੁਲਵੰਤ ਸਿੰਘ ਅਮਰਗੜ੍ਹ, ਮੇਜਰ ਸਿੰਘ ਖੱਸਣ, ਅਮਰੀਕ ਸਿੰਘ ਹੱਥਨ, ਪਿ੍ੰਸੀਪਲ ਹਰਦੇਵ ਕੁਮਾਰ, ਪਿ੍ੰਸੀਪਲ ਲਲਿਤਾ ਸਰਮਾ, ਪਿ੍ੰਸੀਪਲ ਭੁਪਿੰਦਰ ਸਿੰਘ ਸਾਹਿਬ, ਪਿ੍ੰਸੀਪਲ ਅੰਜੂ ਗੋਇਲ, ਰਣਜੀਤ ਜਨਾਲ, ਜਤਿੰਦਰ ਸਿੰਘ ਵਿੱਕੀ ਤੇ ਨਰਿੰਦਰ ਸਹਿਣਾ, ਆਗੂ ਹਰਵਿੰਦਰ ਸਿੰਘ ਮੋਤੀ, ਮਹਾਵੀਰ ਸਿੰਘ ਗਿੱਲ, ਰਣਵੀਰ ਸਿੰਘ ਪਿ੍ੰਸ, ਸੁਖਦੇਵ ਸਿੰਘ ਵਾਲੀਆ ਦਾਤਾ ਸਿੰਘ, ਡਾ. ਸੁਖਵਿੰਦਰ ਸਿੰਘ ਡਾਇਰੈਕਟਰ ਲਾਈਫ਼ ਗਾਰਡ, ਸਰਬਜੀਤ ਸਿੰਘ ਰੇਖੀ ਸਹਾਰਾ ਫਾਊਾਡੇਸ਼ਨ, ਨੀਰੂ ਵਾਲੀਆ, ਅੰਮਿ੍ਤ ਦੀਪ ਸਿੰਘ, ਰਤਨਦੀਪ ਕੌਰ, ਪ੍ਰਭਜੋਤ ਕੌਰ ਗਰੇਵਾਲ ਡਾਇਰੈਕਟਰ ਜੀ.ਜੀ.ਐਸ. ਪਬਲਿਕ ਸਕੂਲ ਸੰਗਰੂਰ, ਵਾਈਸ ਪਿ੍ੰਸੀਪਲ ਗੀਤਾ ਸ਼ਰਮਾ, ਭੁਪਿੰਦਰ ਸਿੰਘ ਸੋਢੀ, ਜਸਵਿੰਦਰ ਕੌਰ ਕਲੇਰ, ਤੇਜਿੰਦਰ ਕੌਰ, ਹਿਮਾਨਸ਼ੂ, ਪਿ੍ੰਸੀ ਗੁਪਤਾ, ਰਾਮਨ ਗੁਪਤਾ, ਰਜਿੰਦਰ ਕੌਰ, ਰਿਤੂ ਬਾਂਸਲ, ਮਨਦੀਪ ਕੌਰ, ਮੀਨਾਕਸੀ ਖੰਨਾ, ਅਧਿਆਪਕ ਆਗੂ ਨਰਿੰਦਰ ਸਿੰਘ ਫੱਗੂਵਾਲਾ, ਪਿ੍ੰਸੀਪਲ ਗੁਰਜੀਤ ਸਿੰਘ ਪਿ੍ੰਸੀਪਲ ਤੇਜਿੰਦਰ ਸਿੰਘ, ਦੀਦਾਰ ਸਿੰਘ, ਓਮ ਪ੍ਰਕਾਸ਼, ਵਿਸ਼ਾਲ ਸ਼ਰਮਾ, ਅਸ਼ੋਕ ਕੁਮਾਰ, ਇੰਦਰਜੀਤ ਸਿੰਘ ਲੁਹਾਰਾ, ਭੀਮ ਸੈਨ, ਲਵਨੀਸ ਰਾਏ, ਕਸ਼ਮੀਰ ਸਿੰਘ, ਜਸਵਿੰਦਰ ਸਿੰਘ ਸਮਰਾ, ਜਗਤਾਰ ਸਿੰਘ ਚੱਠੇ, ਚਰਨ ਸਿੰਘ, ਅਮਨਦੀਪ ਸਿੰਘ ਕਲੇਰ, ਹਰਕੇਸ ਕੁਮਾਰ, ਸੰਜੇ ਕੁਮਾਰ, ਗੁਰਵਿੰਦਰ ਸਿੰਘ ਜਨਾਲ, ਬਲਵੰਤ ਸਿੰਘ ਰਾਜੋਮਾਜਰਾ, ਅਮਰੀਕ ਸਿੰਘ ਕਨੰਗੋ, ਅਮਰ ਸਿੰਘ ਚਾਹਲ, ਸੁਭਾਸ਼ ਕਰਾੜੀਆ, ਬਲਰਾਜ ਸਿੰਘ ਕਨੰਗੋ, ਰਾਜਵੀਰ ਅਣਦਾਨਾ, ਬਲਜੀਤ ਸਿੰਘ ਖਨੌਰੀ ਸੁਮਨ ਸਿੰਘ, ਸੁਖਚੈਨ ਸਿੰਘ ਜੇਤੂ ਕੇ ਦਿਨੇਸ਼ ਕੁਮਾਰ, ਜਸਪਾਲ ਸਿੰਘ, ਭਾਰਤ ਕੁਮਾਰ, ਰਜਤ ਕੁਮਾਰ, ਬਲਵਿੰਦਰ ਸਿੰਘ ਸੇਖੋਂ, ਅਸ਼ਵਨੀ ਹਮੀਦੀ ਕਪਿਲ ਤਪਾ, ਅਨਮੋਲਦੀਪ ਸਿੰਘ, ਜਗਰਾਜ ਸਿੰਘ, ਦਿਨੇਸ਼ ਕੁਮਾਰ, ਵਿਕਰਮ ਸਿੰਘ, ਵਰਿੰਦਰ ਸਿੰਘ ਭੱਟੀਵਾਲ, ਸ਼ਮਸ਼ੇਰ ਸਿੰਘ, ਰਾਜਨ ਵਸ਼ਿਸ਼ਟ ਮੈਡਮ ਮਨਪ੍ਰੀਤ ਕੌਰ, ਅੰਜੂ ਬਾਲਾ, ਜਸਪ੍ਰੀਤ ਕੌਰ, ਤੀਸਇੰਦਰ ਕੌਰ, ਮਨਿੰਦਰ ਕੌਰ, ਬਲਜੀਤ ਕੌਰ, ਤਿ੍ਪਤਦਮਨ ਕੌਰ, ਰਣਜੀਤ ਕੌਰ, ਨਸੀਬ ਕੌਰ, ਰਕੇਸ਼ ਕੁਮਾਰ ਬਹਾਦਰਪੁਰ, ਗੁਰਵਿੰਦਰ ਵਰਮਾ, ਪਿਆਰਾ ਸਿੰਘ ਵਾਲੀਆ, ਜਗਦੇਵ ਸਿੰਘ, ਜਸਪ੍ਰੀਤ ਸਿੰਘ ਵਾਲੀਆ, ਅਮਨਦੀਪ ਸਿੰਘ ਵਾਲੀਆ, ਕੁਲਦੀਪ ਸਿੰਘ ਅਮਰੀਕ ਸਿੰਘ ਆਦਿ ਸ਼ਾਮਿਲ ਹੋਏ | ਮੰਚ ਸੰਚਾਲਨ ਅਧਿਆਪਕ ਦਲ ਪੰਜਾਬ ਸੂਬਾਈ ਆਗੂ ਬਲਵਿੰਦਰ ਸਿੰਘ ਬੀਰ ਕਲਾਂ ਵਲੋਂ ਬਾਖੂਬੀ ਕੀਤਾ ਗਿਆ |
ਸੇਵਾ ਮੁਕਤੀ ਮੌਕੇ ਅਧਿਆਪਕ ਦਲ ਦੇ ਸੂਬਾ ਪ੍ਰਧਾਨ ਗੁਰਜੰਟ ਸਿੰਘ ਵਾਲੀਆ ਦਾ ਸਨਮਾਨ <br/>
ਅਜੀਤ ਡੈਸਕ
16-07-2025