ਸੜਕ ਦੇ ਖੱਡਿਆਂ 'ਚ ਪਾਈ ਮਿੱਟੀ ਦੀ ਉਡਦੀ ਧੂੜ ਕਾਰਨ ਰਾਹਗੀਰ ਪ੍ਰੇਸ਼ਾਨ
ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਮੁਕਤੇ ਮੀਨਾਰ ਅੱਗੇ ਬਾਈਪਾਸ ਸੜਕ 'ਤੇ ਖੱਡਿਆਂ 'ਚ ਪਾਈ ਮਿੱਟੀ ਦੀ ਉੱਡ ਰਹੀ ਧੂੜ ਵਿਚੋਂ ਲੰਘ ਰਹੇ ਵਾਹਨ | ਤਸਵੀਰ : ਰਣਜੀਤ ਸਿੰਘ ਢਿੱਲੋਂ
<br/>
21-11-2025