ਐਸ. ਡੀ. ਓ. ਗਗਨਦੀਪ ਸਿੰਘ ਦਾ ਕੀਤਾ ਸਨਮਾਨ
ਅਜੀਤ ਡੈਸਕ
17-07-2025
ਸਮਾਜ ਸੇਵੀ ਸ਼ਕਤੀ ਕੁਮਾਰ ਭਾਦਸੋਂ, ਅਜਮੀਲ ਖਾਂ ਯੂਨੀਅਨ ਆਗੂ, ਪਵਨ ਸਿੰਘ ਜੇ.ਈ -1, ਕਮਲਜੀਤ ਸਿੰਘ ਬਿੱਟਾ ਜੇ.ਈ, ਅਨਵਰ ਖਾਂਨ ਦੀ ਅਗਵਾਈ ਵਿਚ ਐਸ.ਡੀ.ਓ ਗਗਨਦੀਪ ਸਿੰਘ ਦਾ ਗੁਲਦਸਤਾ ਦੇ ਕੇ ਸਨਮਾਨ ਕੀਤਾ ਗਿਆ |