29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਬਲਾਕ ਸੰਮਤੀ ਜ਼ੋਨ ਭਰਤਗੜ੍ਹ ਤੋਂ ਤਿਕੋਣਾ ਮੁਕਾਬਲਾ 'ਆਪ', ਕਾਂਗਰਸ ਤੇ ਭਾਜਪਾ ਵਿਚਕਾਰ

ਰਾਣਾ ਗੁਰਸੇਵਕ ਸਿੰਘ ਭਰਤਗੜ੍ਹ, ਸਾ. ਸਰਪੰਚ ਗੁਰਨਾਮ ਸਿੰਘ ਸੈਣੀ, ਅਜੈ ਭੱਲਾ | <br/> 10-12-2025
ਭਰਤਗੜ੍ਹ, 9 ਦਸੰਬਰ (ਜਸਬੀਰ ਸਿੰਘ ਬਾਵਾ)-ਸਥਾਨਕ ਬਲਾਕ ਸੰਮਤੀ ਜ਼ੋਨ ਤੋਂ ਸੱਤਾਧਾਰੀ ਪਾਰਟੀ 'ਆਪ' ਨੇ ਪਿੰਡ ਦੇ ਨੌਜਵਾਨ ਰਾਣਾ ਗੁਰਸੇਵਕ ਸਿੰਘ ਨੂੰ , ਸੂਬਾਈ ਕਾਂਗਰਸ ਨੇ ਕਕਰਾਲਾ ਦੇ ਸਾਬਕਾ ਸਰਪੰਚ ਗੁਰਨਾਮ ਸਿੰਘ ਸੈਣੀ ਨੂੰ ਅਤੇ ਭਾਰਤੀ ਜਨਤਾ ਪਾਰਟੀ ਨੇ ਸਥਾਨਕ ਨੌਜਵਾਨ ਅਜੈ ਭੱਲਾ ਨੂੰ ਆਪੋ-ਆਪਣੇ ਉਮੀਦਵਾਰ ਐਲਾਨ ਕੇ ਇਸ ਜ਼ੋਨ ਤੋਂ ਤਿਕੋਣਾ ਮੁਕਾਬਲਾ ਬਣਾ ਲਿਆ ਹੈ | ਇਨ੍ਹਾਂ ਉਮੀਦਵਾਰਾਂ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਸਬੰਧਿਤ ਪਿੰਡਾਂ 'ਚ ਸਵੱਖਤੇ ਹੀ ਵੋਟਰਾਂ ਦੇ ਬੂਹਿਆਂ 'ਤੇ ਦਸਤਕ ਦੇ ਕੇ ਆਪੋ-ਆਪਣੇ ਹੱਕ 'ਚ ਉਤਸ਼ਾਹਿਤ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ, ਦਿਨ ਦੇ ਅਗਲੇ ਪਲਾਂ 'ਚ ਕੰਧਾਂ 'ਤੇ ਇਸ਼ਤਿਹਾਰ ਚਿਪਕਾਉਣ, ਚੋਣ ਰੈਲੀਆਂ ਕਰਕੇ ਪਾਰਟੀ ਨੇਤਾਵਾਂ ਦੇ ਵਿਚਾਰਾਂ ਦੀ ਸਾਂਝ ਪੁਆਉਣ ਦੇ ਨਾਲ-ਨਾਲ ਇਨ੍ਹਾਂ ਦੀਆਂ ਨਿੱਜੀ ਤੌਰ 'ਤੇ ਨੁੱਕੜ ਇਕੱਤਰਤਾਵਾਂ ਜਾਰੀ ਹਨ |
ਪਿਛਲੀ ਖ਼ਬਰ ਕੋਟਲੀ ਵਿਖੇ ਅਕਾਲੀ ਉਮੀਦਵਾਰ ਹਰਪ੍ਰੀਤ ਸਿੰਘ ਸੰਗਤਪੁਰਾ ਵਲੋਂ ਚੋਣਾਵੀਂ ਮੀਟਿੰਗ <br/> ਅਗਲੀ ਖ਼ਬਰ 'ਆਪ' ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਜਸਪਾਲ ਢਾਹੇ ਵਲੋਂ ਵੱਖ-ਵੱਖ ਪਿੰਡਾਂ 'ਚ ਚੋਣ ਪ੍ਰਚਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।