ਨੂਰਪੁਰ ਬੇਦੀ, 2 ਦਸੰਬਰ (ਰਾਜੇਸ਼ ਚੌਧਰੀ, ਵਿੰਦਰਪਾਲ ਝਾਂਡੀਆਂ)-ਨੂਰਪੁਰ ਬੇਦੀ ਤੋਂ 'ਅਜੀਤ' ਦੇ ਸੀਨੀਅਰ ਪੱਤਰਕਾਰ ਹਰਦੀਪ ਸਿੰਘ ਢੀਂਡਸਾ ਦੇ ਪਿਤਾ ਗੁਰਦਿਆਲ ਸਿੰਘ ਢੀਂਡਸਾ ਨਮਿਤ ਭੋਗ ਮੌਕੇ ਵੱਖ-ਵੱਖ ਵਰਗਾਂ ਦੇ ਲੋਕਾਂ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਬਾਪੂ ਗੁਰਦਿਆਲ ਸਿੰਘ ਸ਼ਖ਼ਸੀਅਤਾਂ ਉਨ੍ਹਾਂ ਦੇ ਬੱਚਿਆਂ 'ਚੋਂ ਝਲਕਦੀ ਹੈ | ਆਗੂਆਂ ਨੇ ਕਿਹਾ ਕਿ ਹਰਦੀਪ ਸਿੰਘ ਢੀਂਡਸਾ ਨੇ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਪੱਤਰਕਾਰਤਾ 'ਚ ਵੀ ਨਿਰਪੱਖਤਾ ਨਾਲ ਪੱਤਰਕਾਰੀ ਦੇ ਕਿੱਤੇ ਨੂੰ ਨਿਭਾਇਆ ਹੈ | ਇਸ ਮੌਕੇ ਹਲਕਾ ਵਿਧਾਇਕ ਐਂਡ. ਦਿਨੇਸ਼ ਚੱਢਾ, ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ, ਮਿਲਕ ਪਲਾਂਟ ਦੇ ਸਾ. ਚੇਅਰਮੈਨ ਜਥੇ. ਮੋਹਨ ਸਿੰਘ ਡੂਮੇਵਾਲ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਔਲਖ, ਸੈਣੀ ਭਲਾਈ ਬੋਰਡ ਪੰਜਾਬ ਦੇ ਪ੍ਰਧਾਨ ਰਾਮ ਕੁਮਾਰ ਮੁਕਾਰੀ, ਜ਼ਿਲ੍ਹਾ ਪੈੱ੍ਰਸ ਕਲੱਬ ਦੇ ਪ੍ਰਧਾਨ ਬਹਾਦਰਜੀਤ ਸੰਘ, ਜਰਨੈਲ ਸਿੰਘ ਲਾਲੀ, ਅਜੀਤ ਉਪ ਦਫ਼ਤਰ ਰੂਪਨਗਰ ਦੇ ਇੰਚਾਰਜ ਸਤਨਾਮ ਸਿੰਘ ਸੱਤੀ, ਗੌਰਵ ਰਾਣਾ ਪ੍ਰਧਾਨ ਪੰਜਾਬ ਮੋਰਚਾ, ਚੰਡੀਗੜ੍ਹ ਤੋਂ ਸੀਨੀਅਰ ਪੱਤਰਕਾਰ ਤੇ ਐਡੀਟਰ ਰਣਦੀਪ ਵਸ਼ਿਸ਼ਟ ਅਤੇ ਕਾਮਰੇਡ ਸੁਰਜੀਤ ਸਿੰਘ ਢੇਰ ਸਮੇਤ ਹੋਰਨਾਂ ਨੇ ਬਾਪੂ ਗੁਰਦਿਆਲ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਉਨ੍ਹਾਂ ਵਲੋਂ ਭਾਰਤੀ ਫ਼ੌਜ 'ਚ ਨਿਭਾਈ ਸੇਵਾ ਤੇ ਦੋ ਜੰਗਾਂ ਲੜ ਕੇ ਕੀਤੀ ਦੇਸ਼ ਸੇਵਾ ਦੀ ਸ਼ਲਾਘਾ ਕੀਤੀ | ਇਸ ਮੌਕੇ ਮਾਰਕੀਟ ਕਮੇਟੀ ਦੇ ਪ੍ਰਧਾਨ ਤੇ ਕਮਿੱਕਰ ਸਿੰਘ ਡਾਢੀ, ਡਾਇਰੈਕਟਰ ਹਰਪ੍ਰੀਤ ਸਿੰਘ ਕਾਹਲੋਂ, ਬਲਵੀਰ ਸਿੰਘ ਭੱਟੋਂ, ਸਹਾਇਕ ਡਾਇਰੈਕਟਰ ਮਨੀਰਾਮ, ਪਿ੍ੰ. ਵਰਿੰਦਰ ਸ਼ਰਮਾ, ਜੀ. ਟੀ. ਯੂ. ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਸਸਕੌਰ, ਡਾ. ਅਨੰਤ ਰਾਮ ਸਾ. ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਜ਼ਿਲ੍ਹਾ ਪ੍ਰਧਾਨ ਏਡਿਡ ਸਕੂਲ ਅਮਰਜੀਤ ਸਿੰਘ ਭੁੱਲਰ, ਦੇਸ ਰਾਜ ਸੈਣੀਮਾਜਰਾ, ਠੇਕੇਦਾਰ ਬਲਵਿੰਦਰ ਸਿੰਘ ਧਨੋਆ, ਸੁਰਿੰਦਰ ਭਟਨਾਗਰ, ਕਾਨੂੰਗੋ ਤਰਸੇਮ ਸਿੰਘ ਗੱਦੀਵਾਲ, ਮੋਹਣ ਸਿੰਘ ਢਾਹੇ, ਲੈਕ. ਬਲਵੀਰ ਚੰਦ ਤਖਤਗੜ੍ਹ, ਲੈਕ.ਚਰਨਜੀਤ ਸਿੰਘ, ਲੈਕ. ਦਇਆ ਸਿੰਘ, ਹਰਮਿੰਦਰ ਨੂਰਪੁਰੀ, ਪਿ੍ੰ.ਕਮਲਦੀਪ ਸਿੰਘ ਕਾਈਨੌਰ, ਪਰਮਜੀਤ ਸਿੰਘ ਪ੍ਰਧਾਨ ਖਿਜ਼ਰਾਬਾਦ, ਨਰਿੰਦਰਪਾਲ ਖਿਜਰਾਬਾਦ, ਐਡ. ਦੌਲਤ ਸਿੰਘ ਚਬਰੇਵਾਲ, ਮਾ. ਅਵਨੀਤ ਚੱਢਾ, ਅਜੈ ਅਗਨੀਹੋਤਰੀ ਜ਼ਿਲ੍ਹਾ ਇੰਚਾਰਜ, ਸੰਦੀਪ ਵਸ਼ਿਸ਼ਟ ਜ਼ਿਲ੍ਹਾ ਇੰਚਾਰਜ, ਜਗਦੀਪ ਸਿੰਘ ਦੀਪੀ ਪ੍ਰਧਾਨ ਯੂਥ ਵਿੰਗ, ਡਾ. ਅਰਸ਼ਦੀਪ ਸਿੰਘ, ਜਗਤਾਰ ਸਿੰਘ ਬੜਾਪਿੰਡ, ਜਸਵੰਤ ਸਿੰਘ ਬੇਲਾ ਸਰਪੰਚ, ਹਰਜਿੰਦਰ ਸਿੰਘ ਭਾਓਵਾਲ, ਬਾਦਲ ਸਿੰਘ ਬਸੀ, ਸੁਰਿੰਦਰ ਸਿੰਘ ਸਰਪੰਚ ਬਸੀ, ਪੱਤਰਕਾਰ ਰਾਜੇਸ਼ ਚੌਧਰੀ, ਵਿੰਦਰਪਾਲ ਝਾਂਡੀਆਂ, ਗੁਰਵੀਰ ਵਾਲੀਆ, ਗੁਰਪ੍ਰੀਤ ਸਿੰਘ ਹੁੰਦਲ, ਰਾਜ ਕੁਮਾਰ ਖੋਸਲਾ ਸਾ. ਜ਼ਿਲ੍ਹਾ ਸਿੱਖਿਆ ਅਫਸਰ, ਕਰਮ ਸਿੰਘ ਬੇਲਾ, ਨਿਰਮਲ ਸਿੰਘ ਰੌਲ਼ੀ, ਕੇਸਰ ਸਿੰਘ ਮੂਸਾਪੁਰ, ਭਾਰਤ ਭੂਸ਼ਣ ਹੈਪੀ, ਹੁਸਨ ਚੰਦ ਮਠਾਣ, ਪਿ੍ਤਪਾਲ ਸਿੰਘ ਗੰਡਾ, ਭਜਨ ਲਾਲ ਕਾਂਗੜ ਸਮੇਤ ਹੋਰਨਾਂ ਨੇ ਬਾਪੂ ਗੁਰਦਿਆਲ ਸਿੰਘ ਨੂੰ ਸ਼ਰਧਾ ਸੁਮਨ ਭੇਟ ਕੀਤੇ |