ਰਾਜ ਪੱਧਰੀ ਸਕੂਲ ਖੇਡਾਂ 'ਚ ਭਾਗ ਲੈਣ ਵਾਲੇ ਖਟਾਣਾ ਸਕੂਲ ਦੇ ਖਿਡਾਰੀਆਂ ਦਾ ਬਾਬੂ ਕਸ਼ਮੀਰੀ ਲਾਲ ਵਲੋਂ ਸਨਮਾਨ <br/>
ਖਟਾਣਾ ਸਕੂਲ ਦੇ ਰਾਜਪੱਧਰੀ ਸਕੂਲ ਖੇਡਾਂ 'ਚ ਭਾਗ ਲੈਣ ਵਾਲੇ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਸੰਮਤੀ ਮੈਂਬਰ ਬਾਬੂ ਕਸ਼ਮੀਰੀ ਲਾਲ ਹਰੀਪੁਰ ਨਾਲ ਮਾਸਟਰ ਕੁਲਵੰਤ ਸਿੰਘ ਟੱਪਰੀਆਂ | ਤਸਵੀਰ: ਵਿੰਦਰਪਾਲ ਝਾਂਡੀਆਂ
<br/>
21-11-2025