ਮੋਰਿੰਡਾ, 5 ਨਵੰਬਰ (ਪਿ੍ਤਪਾਲ ਸਿੰਘ)-ਯੂਥ ਆਗੂ ਮਨਿੰਦਰ ਸਿੰਘ ਮਾਨਖੇੜੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦਾਦਾ ਗੁਰਦਾਸ ਸਿੰਘ ਦਾ ਦਿਹਾਂਤ ਹੋ ਗਿਆ | ਇਸ ਮੌਕੇ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਆਗੂਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਵਿਜੇ ਸ਼ਰਮਾਂ ਟਿੰਕੂ ਹਲਕਾ ਇੰਚਾਰਜ ਕਾਂਗਰਸ ਖਰੜ, ਜਸਵਿੰਦਰ ਸਿੰਘ ਕੋਹਲੀ ਸਾਬਕਾ ਦਫਤਰ ਇੰਚਾਰਜ ਪੰਜਾਬ ਕਾਗਰਸ, ਮਨਪ੍ਰੀਤ ਪਬਮਾਂ ਕੈਨੇਡਾ, ਹਰਮੋਣ ਸਿੰਘ ਸੰਧੂ, ਬੀਰਦਵਿੰਦਰ ਸਿੰਘ ਬੱਲਾਂ, ਕੁਲਿੰਵਦਰ ਸਿੰਘ ਕੰਗ, ਅਬੀਜੀਤ ਸਿੰਘ ਸੋਨੂੰ ਢੋਲਣ ਮਾਜਰਾ, ਨਵਤੇਜ ਸਿੰਘ ਤੇਜੀ ਸਹੇੜੀ, ਗੁਰਪ੍ਰੀਤ ਸਿੰਘ ਬਾਠ ਢਗਰਾਲੀ, ਅਮਨਪ੍ਰੀਤ ਕੋਰ ਰਾਏ, ਨਿਰਮਲ ਸਿੰਘ ਬੰਨਮਾਜਰਾ ਸਰਪੰਚ, ਸਤਿੰਦਰ ਸਿੰਘ ਨੰਬਰਦਾਰ, ਅਨਿਲ ਧੀਮਾਨ, ਸੁਰੇਸ਼ ਅਰੋੜਾ, ਗਰਦੀਪ ਸਿੰਘ ਮਾਨਖੇੜੀ ਸਰਪੰਚ, ਕਮਲਜੀਤ ਕੋਰ ਸਰਪੰਚ ਖੈਰਪੁਰ, ਅਜਮੇਰ ਸਿੰਘ ਖੇੜਾ, ਜਸਵਿੰਦਰ ਸਿੰਘ ਧਨੋਆ, ਹਰਿੰਦਰ ਸਿੰਘ ਸੋਮਲ, ਹਰਪ੍ਰੀਤ ਸਿੰਘ, ਜੁਗਰਾਜ ਸਿੰਘ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |